ਭਾਰਤੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਕਮਿਊਨਿਸਟ ਪਾਰਟੀ
ਸਥਾਪਨਾ26 ਦਸੰਬਰ 1925
ਮੁੱਖ ਦਫ਼ਤਰਨਵੀਂ ਦਿੱਲੀ, ਭਾਰਤ
ਅਖ਼ਬਾਰਨਿਊ ਏਜ਼ (ਅੰਗਰੇਜ਼ੀ),
ਮੁਕਤੀ ਸੰਘਰਸ਼ (ਹਿੰਦੀ),
ਕਲੰਤਰ (ਬੰਗਾਲੀ),
ਜਨਯੁੱਗਮ ਡੇਲੀ (ਮਲਿਆਲਮ),
ਜਨਸ਼ਕਤੀ ਡੇਲੀ (ਤਮਿਲ ਅਖ਼ਬਾਰ) ਤਾਮਿਲਨਾਡੂ ਨਵਾਂ-ਜ਼ਮਾਨਾ (ਪੰਜਾਬ)
ਵਿਦਿਆਰਥੀ ਵਿੰਗਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ
ਨੌਜਵਾਨ ਵਿੰਗਆਲ ਇੰਡੀਆ ਯੂਥ ਫ਼ੈਡਰੇਸ਼ਨ
ਔਰਤ ਵਿੰਗਨੈਸ਼ਨਲ ਫ਼ੈਡਰੇਸ਼ਨ ਆਫ਼ ਇੰਡੀਅਨ ਵਿਮੈੱਨ
ਮਜ਼ਦੂਰ ਵਿੰਗਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ
ਕਿਸਾਨ ਵਿੰਗਆਲ ਇੰਡੀਆ ਕਿਸਾਨ ਸਭਾ (ਅਜੈ ਭਵਨ)
ਵਿਚਾਰਧਾਰਾਕਮਿਊਨਿਜਮ
ਸਿਆਸੀ ਹਾਲਤਲੈਫਟ ਵਿੰਗ
ਕੌਮਾਂਤਰੀ ਮੇਲ-ਜੋੜਇੰਟਰਨੈਸ਼ਨਲ ਕਾੰਫ੍ਰੇਸ ਆਫ਼ ਕਮਿਊਨਿਸਟ ਐਂਡ ਵਰਕਰਸ ਪਾਰਟੀ.
ਰੰਗਲਾਲ
ਲੋਕ ਸਭਾ ਸੀਟਾਂ
1 / 545
ਰਾਜ ਸਭਾ ਸੀਟਾਂ
2 / 245
ਚੋਣ ਨਿਸ਼ਾਨ
ਤਸਵੀਰ:ECI-corn-sickle.png
ਵੈੱਬਸਾਈਟ
communistparty.in

ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[1] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[2]

ਨਿਊ ਏਜ ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ ਆਲ ਇੰਡੀਆ ਯੂਥ ਫ਼ੈਡਰੇਸ਼ਨ ਹੈ।

ਹਵਾਲੇ[ਸੋਧੋ]

ਪਾਰਟੀ ਦਾ ਨਾਮ ਗਲਤ ਲਿਖਿਆ ਗਿਆ ਹੈ। ਅਮਲ ਨਾਮ ਹੈ - ਭਾਰਤ ਦੀ ਕਮਿਊਨਿਸਟ ਪਾਰਟੀ (ਕਮਿਊਨਿਸਟ ਪਾਰਟੀ ਆਫ ਇੰਡਿਆ) ਨਾ ਕਿ ਇੰਡੀਅਨ ਕਮਿਊਨਿਸਟ ਪਾਰਟੀ।

ਪਾਰਟੀ ਦਾ ਜਦ ਨਾਮ ਰੱਖਿਆ ਗਿਆ ਉਦੋਂ ਇਸ ਬਾਰੇ ਬਹਿਸ ਵੀ ਹੋਈ ਸੀ ਕਿ ''ਭਾਰਤ ਦੀ'' ਕਿਹਾ ਜਾਵੇ ਜਾਂ ''ਭਾਰਤੀ''?