ਭਾਰਤੀ ਕੌਂਸਲ ਐਕਟ 1909

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਡੀਅਨ ਕੋਂਸਿਲਸ ਐਕਟ 1909 ਬ੍ਰਿਟੇਨ ਦੀ ਪਾਰਲੀਮੈਂਟ ਦੁਆਰਾ ਬਣਾਇਆ ਗਿਆ ਇੱਕ ਐਕਟ ਸੀ। ਇਸ ਐਕਟ ਨੂੰ ਮਾਰਲੇ-ਮਿੰਟੋ ਸੁਧਾਰ ਵੀ ਕਿਹਾ ਜਾਂਦਾ ਹੈ। ਇਸ ਐਕਟ ਦੁਆਰਾ ਭਾਰਤੀਆਂ ਦਾ ਸਰਕਾਰ ਵਿੱਚ ਸੀਮਤ ਵਾਧਾ ਕਰ ਦਿੱਤਾ ਗਿਆ।