ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤੀ ਦੰਡ ਵਿਧਾਨ ਦੇ 23 ਚੈਪਟਰ ਤੇ 511 ਧਾਰਾਵਾਂ ਹਨ। ਇਹਨਾਂ ਧਾਰਾਵਾਂ ਵਿੱਚ ਸਜਾਵਾਂ ਬਾਰੇ ਉਪਬੰਧ ਕੀਤਾ ਗਿਆ ਹੈ।

ਚੈਪਟਰ 2[ਸੋਧੋ]

6-ਪਰਿਭਾਸ਼ਾ ਨੂੰ ਅਪਵਾਦ ਦੇ ਅਧੀਨ ਸਮਝਣਾ
7-ਸਮੀਕਰਨ ਦੀ ਭਾਵਨਾ ਨੂੰ ਸਮਝਣਾ
8-ਲਿੰਗ
9-ਅੰਕ
10-ਮਰਦ ਤੇ ਔਰਤ
11-ਵਿਅਕਤੀ
12-ਜਨਤਕ
13-ਮਿਟਾਇਆ
14-ਸਰਕਾਰੀ ਕਰਮਚਾਰੀ
15-ਮਿਟਾਇਆ
16-ਮਿਟਾਇਆ
17-ਸਰਕਾਰ
18-ਭਾਰਤ
19-ਜੱਜ
20-ਨਿਆਂ ਅਦਾਲਤ
21-ਜਨਤਕ ਸੇਵਕ
22-ਚਲ ਸੰਪਤੀ
23-ਨਾਜਾਇਜ਼ ਘਾਟਾ ਤੇ ਨਾਜਾਇਜ਼ ਵਾਧਾ
24-ਬੇਇਮਾਨੀ
25-ਧੋਖਾਧੜੀ
26-ਵਿਸ਼ਵਾਸ ਦਾ ਕਾਰਨ
27-ਪਤਨੀ,ਕਲਰਕ ਜਾਂ ਨੋਕਰ ਦਾ ਸੰਪਤੀ ਉੱਤੇ ਕਬਜ਼ਾ
28-ਨਕਲੀ
29-ਦਸਤਾਵੇਜ਼ 29A - ਇਲੈਕਟ੍ਰਾਨਿਕ ਰਿਕਾਰਡ
30-ਕੀਮਤੀ ਸੁਰੱਖਿਆ
31-ਵਸੀਅਤ
32-ਐਕਟ ਦੇ ਉਹ ਸ਼ਬਦ ਜੋ ਗੈਰ ਕਾਨੂੰਨੀ ਭੁੱਲ ਬਾਰੇ ਦਸਦੇ ਹਨ
33-
34-ਕੁਝ ਵਿਅਕਤੀਆਂ ਦੁਆਰਾ ਸਾਂਝੇ ਇਰਾਦੇ ਨਾਲ ਕੀਤਾ ਗਿਆ ਕੰਮ
35-ਜਿਹੜਾ ਅਪਰਾਧਿਕ ਕੰਮ ਕੀਤਾ ਹੈ ਉਹ ਅਪਰਾਧਿਕ ਇਰਾਦੇ ਨਾਲ ਕੀਤਾ ਹੋਵੇ
36-ਉਹ ਅਸਰ ਜਿਹੜੇ ਕਿਸੇ ਭੁੱਲ ਕਾਰਨ ਜਾ ਕਿਸੇ ਕੰਮ ਕਰਕੇ ਪਏ ਹੋਣ
37-ਸਾਂਝੇ ਤੋਰ ਤੇ ਉਹ ਐਕਟ ਕਰਨੇ ਜਿਨਾਂ ਕਰਕੇ ਅਪਰਾਧ ਹੁੰਦਾ ਹੈ
38-ਜਿਹੜੇ ਵਿਅਕਤੀ ਅਪਰਾਧਿਕ ਐਕਟ ਦੇ ਤਹਿਤ ਦੋਸ਼ੀ ਹਨ
39-ਸਵੈ-ਇੱਛੁਕ
40-ਅਪਰਾਧ
41-ਖ਼ਾਸ ਕਾਨੂੰਨ
42-ਆਮ ਕਾਨੂੰਨ
43-ਗੈਰ ਕਾਨੂੰਨੀ ਤੇ ਕਾਨੂੰਨ ਤੋਰ ਤੇ ਕੰਮ ਕਰਨ ਲਈ ਬੰਨਿਆ ਹੋਇਆ
44-ਸੱਟਾ
45-ਜਿੰਦਗੀ
46-ਮੌਤ
47-ਜਾਨਵਰ
48-ਵਸੀਲਾ
49-ਸਾਲ,ਮਹੀਨਾ
50-ਧਾਰਾ
51-ਕਸਮ
52-ਵਿਸ਼ਵਾਸ,52 A-ਹਾਰਬਰ

ਹਵਾਲੇ[ਸੋਧੋ]