ਭਾਰਤੀ ਦੰਡ ਵਿਧਾਨ (ਧਾਰਾ 304 ਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਾਰਾ 304 B ਦੇ ਵਿੱਚ ਦਹੇਜ ਕਾਰਨ ਹੋਈ ਮੌਤ ਦੀ ਵਿਵਸਥਾ ਕੀਤੀ ਗਈ ਹੈ। ਇਸ ਧਾਰਾ ਅਨੁਸਾਰ ਜਦ ਕਿਸੀ ਔਰਤ ਦੀ ਮੌਤ ਜਲਨ ਦੇ ਜਖਮਾ ਨਾਲ ਅਤੇ ਸਰੀਰ ਦੀ ਕਿਸੀ ਹੋਰ ਚੋਟ ਨਾਲ ਹੁੰਦੀ ਹੈ ਅਤੇ ਸਾਧਾਰਨ ਹਾਲਤ ਦੇ ਉਲਟ ਉਸ ਦੇ ਵਿਆਹ ਨੂੰ 7 ਸਾਲ ਹੋ ਜਾਂਦੇ ਹਨ ਅਤੇ ਇਹ ਸਿੱਧ ਹੋ ਜਾਂਦਾ ਹੈ ਕਿ ਉਸਦੀ ਮੌਤ ਤੋ ਪਹਿਲਾਂ ਉਸਦੇ ਆਪਣੇ ਪਤੀ ਜਾਂ ਕਿਸੇ ਹੋਰ ਸਬੰਧੀਆਂ ਦੇ ਜ਼ੁਲਮਾ ਦਾ ਸ਼ਿਕਾਰ ਰਹੀ ਹੋਵੇ ਜਾ ਉਹ ਜ਼ੁਲਮ ਕਿਸੇ ਦਹੇਜ ਦੀ ਮੰਗ ਵਾਸਤੇ ਕੀਤਾ ਗਿਆ ਤਾ ਅਜਿਹੀ ਮੌਤ ਨੂੰ ਦਹੇਜ ਦੇ ਲਈ ਮੌਤ ਆਖਿਆ ਜਾਵੇਗਾ ਅਤੇ ਐਸ਼ੇ ਪਤੀ ਜਾ ਸਬੰਧੀ ਨੂੰ ਇਸਦਾ ਕਸੂਰਵਾਰ ਮੰਨਿਆ ਜਾਵੇਗਾ।

ਹਵਾਲੇ[ਸੋਧੋ]