ਭਾਰਤੀ ਰਾਸ਼ਟਰੀਅਤਾ ਕਾਨੂੰਨ
ਦਿੱਖ
(ਭਾਰਤੀ ਰਾਸ਼ਟਰੀਅਤਾ ਤੋਂ ਮੋੜਿਆ ਗਿਆ)
ਭਾਰਤੀ ਨਾਗਰਿਕਤਾ ਜਾਂ ਕੌਮੀਅਤ ਦਾ ਕਾਨੂੰਨ ਤੋਂ ਭਾਵ ਹੈ ਭਾਰਤ ਦੇ ਸੰਵਿਧਾਨ ਦੁਆਰਾ ਨਾਗਰਿਕਤਾ ਮਿਲਣਾ ਜਾਂ ਦੇਣਾ। ਭਾਰਤ ਦੇ ਸੰਵਿਧਾਨ ਵਿੱਚ ਭਾਗ 2 ਦੇ ਅਨੁਛੇਦ 5 ਤੋਂ 11 ਅਧੀਨ ਨਾਗਰਿਕਤਾ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਗਰਿਕਤਾ ਦੇਣ ਲਈ ਹੋਰ ਐਕਟ ਵੀ ਬਣਾਏ ਗਏ ਹਨ ਜਿਵੇਂ ਕੀ ਨਾਗਰਿਕਤਾ ਐਕਟ 1986, ਨਾਗਰਿਕਤਾ ਐਕਟ (ਸੋਧ) 1992, ਨਾਗਰਿਕਤਾ ਐਕਟ (ਸੋਧ) 2003 ਅਤੇ ਨਾਗਰਿਕਤਾ ਐਕਟ (ਸੋਧ) 2005 ਆਦਿ।