ਸਮੱਗਰੀ 'ਤੇ ਜਾਓ

ਭਾਰਤੀ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਲੋਕ (ਜਾਂ ਸਿਰਫ਼ ਭਾਰਤੀ) ਭਾਰਤ ਦੇ ਵਾਸੀਆਂ ਨੂੰ ਆਖਿਆ ਜਾਂਦਾ ਹੈ। ਦੁਨੀਆ ਦੀ 17.31 ਫ਼ੀਸਦੀ ਭਾਰਤ ਵਿੱਚ ਰਹਿੰਦੀ ਹੈ। ਇੱਥੇ ਵੱਖ-ਵੱਖ ਨਸਲਾਂ, ਧਰਮਾਂ, ਕਬੀਲਿਆਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ।