ਭਾਰਤੀ ਵਿਦੇਸ਼ ਸੇਵਾਵਾਂ
ਦਿੱਖ
Service Overview | |||||||||||
---|---|---|---|---|---|---|---|---|---|---|---|
Abbreviation | IFS | ||||||||||
Formed | ਅਕਤੂਬਰ 9, 1946 | ||||||||||
Headquarters | South Block, New Delhi | ||||||||||
Country | ਭਾਰਤ | ||||||||||
Training Ground | Foreign Service Institute, New Delhi | ||||||||||
Controlling Authority | Ministry of External Affairs | ||||||||||
Legal personality | Governmental: Government Services | ||||||||||
General Nature | Diplomacy Foreign Policy Trade and Cultural Relations Consular Services | ||||||||||
Preceding Service | Indian Civil Service | ||||||||||
Cadre Size | 1750 posts (2013)[1] (Group A - 750; Group B - 250)[1] | ||||||||||
Service Chief | |||||||||||
Foreign Secretary | Sujatha Singh(Current) |
ਭਾਰਤੀ ਵਿਦੇਸ਼ ਸੇਵਾਵਾਂ (Hindi: भारतीय विदेश सेवा) (abbreviated as IFS) ਭਾਰਤੀ ਪ੍ਰਸ਼ਾਸ਼ਕੀ ਰਾਜ੍ਦੂਤਕ ਸੇਵਾਵਾਂ ਹਨ ਜੋ ਕਿ ਭਾਰਤ ਸਰਕਾਰ ਕੇਂਦਰੀ ਪ੍ਰਸ਼ਾਸਕੀ ਸੇਵਾਵਾਂ ਦੀਆਂ A ਸ਼੍ਰੇਣੀ ਅਤੇ B ਸ਼੍ਰੇਣੀ ਦੇ ਅੰਤਰਗਤ ਹਨ .
ਭਾਰਤੀ ਵਿਦੇਸ਼ ਸੇਵਾਵਾਂ ਦੀ ਸੁਰੁਆਤ ਭਾਰਤ ਸਰਕਾਰ ਦੁਆਰਾ ਅਕਤੂਬਰ 1946 ਵਿੱਚ ਕੀਤੀ ਗਈ ਸੀ,ਪ੍ਰੰਤੂ ਇਸ ਦਾ ਜਨਮ ਬ੍ਰਿਟਿਸ਼ ਰਾਜ ਵਿੱਚ ਹੀ ਹੋ ਗਿਆ ਸੀ ਜਦੋਂ ਬ੍ਰਿਟਿਸ਼ ਸਰਕਾਰ ਨੇ ਵਿਦੇਸ਼ ਵਿਭਾਗ ਬਣਾਇਆ ਸੀ ਜੋ ਕਿ ਯੋਰਪੀਅਨ ਤਾਕਤਾਂ ਨਾਲ ਵਪਾਰ ਕਰਦਾ ਸੀ, ਭਾਰਤੀ ਵਿਦੇਸ਼ ਸੇਵਾਵਾਂ ਦਿਵਸ 2011 ਤੋਂ ਹਰ ਸਾਲ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ।
ਹਵਾਲੇ
[ਸੋਧੋ]- ↑ 1.0 1.1 "The Indian Foreign Service: Worthy of an Emerging Power?". Retrieved May 3, 2014.