ਭਾਰਤ ਦਾ ਕਾਨੂੰਨ
Jump to navigation
Jump to search
ਭਾਰਤ ਦਾ ਕਾਨੂੰਨ ਆਧੁਨਿਕ ਭਾਰਤ ਵਿੱਚ ਪ੍ਰਚਲਿਤ ਕਾਨੂੰਨ ਵਿਵਸਥਾ ਨੂੰ ਕਿਹਾ ਜਾਂਦਾ ਹੈ। ਭਾਰਤ ਵਿੱਚ ਇੱਕ ਸਧਾਰਨ ਕਾਨੂੰਨ ਵਿਵਸਥਾ ਹੈ ਜਿਹੜੀ ਕਿ ਭਾਰਤ ਨੂੰ ਬਸਤੀਵਾਦੀ ਯੁੱਗ ਵਿੱਚ ਅੰਗਰੇਜ਼ਾਂ ਤੋਂ ਮਿਲੀ। ਇਹ ਅੱਜ ਵੀ ਸੋਧੇ ਹੋਏ ਰੂਪ ਵਿੱਚ ਪ੍ਰਚਲਿਤ ਹੈ।