ਸਮੱਗਰੀ 'ਤੇ ਜਾਓ

ਭਾਰਤ ਨਿਰਮਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਨਿਰਮਾਣ ਪੇਂਡੂ ਢਾਂਚੇ ਦੇ ਵਿਕਾਸ ਲਈ ਵਪਾਰ ਦੀ ਇੱਕ ਯੋਜਨਾ ਹੈ। ਇਸ ਪ੍ਰਾਜੈਕਟ ਵਿੱਚ ਸੜਕਾਂ (ਪ੍ਰਧਾਨਮੰਤਰੀ ਗ੍ਰਾਮ ਸੜਕ ਯੋਜਨਾ), ਸਿੰਚਾਈ, ਪਾਣੀ ਮੁਹਈਆ ਕਰਵਾਉਣਾ, ਆਵਾਸ (ਇੰਦਰਾ ਆਵਾਸ ਯੋਜਨਾ), ਬਿਜਲੀਕਰਨ ਅਤੇ ਦੂਰਸੰਚਾਰ ਕੁਨੈਕਸ਼ਨ ਦੇ ਨਿਰਮਾਣ ਦੀਆਂ ਮੁੱਖ ਯੋਜਨਾਵਾਂ ਰੱਖੀਆਂ ਹਨ।

ਹਵਾਲੇ

[ਸੋਧੋ]