ਭਾਰਤ ਵਿੱਚ ਦਾਜ ਪ੍ਰਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਵਿੱਚ ਦਾਜ ਪ੍ਰਥਾ[1] ਪੁਰਾਤਨ ਸਮੇਂ ਤੋਂ ਚੱਲ ਰਹੀ ਹੈ। ਇਸ ਵਿੱਚ ਲਾੜੇ ਦੇ ਪਰਿਵਾਰ ਨੂੰ ਵਿਆਹ ਵਿੱਚ ਲੜਕੀ ਦੇ ਨਾਲ ਹੋਰ ਬਹੁਤ ਸਾਰੇ ਤੋਹਫ਼ੇ ਦਿੱਤੇ ਜਾਂਦੇ ਹਨ। ਇਹ ਤੋਹਫ਼ੇ ਗਹਿਣੇ, ਫਰਨੀਚਰ, ਬਿਜਲੀ ਦਾ ਸਮਾਨ ਅਤੇ ਪੈਸਿਆਂ ਦੇ ਰੂਪ ਵਿੱਚ ਹੋ ਸਕਦੇ ਹਨ।

ਦਾਜ ਪ੍ਰਥਾ ਕਰ ਕੇ ਲੜਕੀ ਦੇ ਪਰਿਵਾਰ ਉੱਤੇ ਬਹੁਤ ਆਰਥਿਕ ਬੋਝ ਆ ਜਾਂਦਾ ਹੈ। ਭਾਰਤ ਵਿੱਚ ਦਾਜ ਨਾ ਦੇਣਾ ਨਿਰਾਦਰੀ ਸਮਝੀ ਜਾਂਦੀ ਹੈ। ਭਾਰਤ ਦੇ ਸਿਵਲ ਕਾਨੂੰਨ ਵਿੱਚ ਦਾਜ ਨੂੰ ਰੋਕਣ ਲਈ ਦਾਜ ਰੋਕੂ ਐਕਟ 1961 ਬਣਾਇਆ ਗਿਆ ਹੈ।

ਹਵਾਲੇ[ਸੋਧੋ]