ਸਮੱਗਰੀ 'ਤੇ ਜਾਓ

ਭਾਰਤੀ ਕੌਂਸਲ ਐਕਟ 1909

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਤ ਸਰਕਾਰ ਐਕਟ 1909 ਤੋਂ ਮੋੜਿਆ ਗਿਆ)

ਇੰਡੀਅਨ ਕੋਂਸਿਲਸ ਐਕਟ 1909 ਬ੍ਰਿਟੇਨ ਦੀ ਪਾਰਲੀਮੈਂਟ ਦੁਆਰਾ ਬਣਾਇਆ ਗਿਆ ਇੱਕ ਐਕਟ ਸੀ। ਇਸ ਐਕਟ ਨੂੰ ਮਾਰਲੇ-ਮਿੰਟੋ ਸੁਧਾਰ ਵੀ ਕਿਹਾ ਜਾਂਦਾ ਹੈ। ਇਸ ਐਕਟ ਦੁਆਰਾ ਭਾਰਤੀਆਂ ਦਾ ਸਰਕਾਰ ਵਿੱਚ ਸੀਮਤ ਵਾਧਾ ਕਰ ਦਿੱਤਾ ਗਿਆ।