ਭਿੰਡੀ ਬਾਜ਼ਾਰ
ਦਿੱਖ
ਭਿੰਡੀ ਬਾਜ਼ਾਰ ਦੱਖਣੀ ਮੁੰਬਈ ਵਿੱਚ ਇੱਕ ਮਾਰਕੀਟ ਹੈ। ਇਸ ਨਾਮ ਦੀ ਮੂਲ ਉਤਪਤੀ ਇਸ ਗੱਲ ਤੋਂ ਹੋਈ ਕਿ ਕਿਲ੍ਹੇ ਵਿੱਚ ਕਰੋਫੋਰਡ ਮਾਰਕੀਟ ਖੇਤਰ ਦੇ ਦੱਖਣੀ ਡਿਵੀਜ਼ਨ ਵੱਲ ਰਹਿੰਦੇ ਬ੍ਰਿਟਿਸ਼ ਲੋਕ ਕਰੋਫੋਰਡ ਮਾਰਕੀਟ ਦੇ ਉੱਤਰੀ ਪਾਸੇ ਦੇ ਇਸ ਇਲਾਕੇ ਨੂੰ "ਬਿਹਾਈਂਡ ਦ ਬਾਜ਼ਾਰ" (Behind the Bazaar) ਕਹਿੰਦੇ ਹੁੰਦੇ ਸੀ, ਇਸ ਨੂੰ ਮੂਲਵਾਸੀਆਂ ਨੇ "ਭਿੰਡੀ ਬਾਜ਼ਾਰ" ਕਹਿਣਾ ਸ਼ੁਰੂ ਕਰ ਦਿੱਤਾ।[1]
ਹਵਾਲੇ
[ਸੋਧੋ]- ↑ Dhaneshwar, Amarendra (19 April 2011). "Big on Bhendi bazaar". The Times of India. Mumbai Mirror. Retrieved 7 June 2012.[permanent dead link][permanent dead link][permanent dead link][permanent dead link]