ਸਮੱਗਰੀ 'ਤੇ ਜਾਓ

ਭੁਨਰਹੇੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੁਨਰਹੇੜੀ, ਭਾਰਤੀ ਪੰਜਾਬ ਵਿੱਚ ਪਟਿਆਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਪਟਿਆਲਾ ਦੇ ਅਧੀਨ ਆਉਂਦਾ ਹੈ। ਇਹ ਪਟਿਆਲੇ ਤੋ 16 ਕਿਲੋਮੀਟਰ ਦੂਰ ਹੈ।