ਸਮੱਗਰੀ 'ਤੇ ਜਾਓ

ਭੁੱਖਾ ਸਰੀਰ ਤੇ ਭੁੱਖੀ ਆਤਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੁੱਖਾ ਸਰੀਰ ਤੇ ਭੁੱਖੀ ਆਤਮਾ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦੀ ਲਿੱਖੀ ਪਹਿਲੀ ਕਹਾਣੀ ਸੀ। ਇਹ ਉਸ ਨੇ ਸੰਨ 1922 ਦੇ ਅਖੀਰ ਵਿੱਚ ਅੰਗ੍ਰੇਜ਼ੀ ਭਾਸ਼ਾ ਵਿੱਚ ਲਿੱਖੀ ਸੀ ਜੋ 1923 ਦੇ ਸਾਲ ਛਪੀ ਸੀ। ਇਹ ਬਾਅਦ ਵਿੱਚ ਆਪਣੇ ਕਹਾਣੀ ਸੰਗ੍ਰਹਿ ਵੀਣਾ-ਵਿਨੋਦ ਵਿੱਚ ਸ਼ਾਮਲ ਕੀਤੀ ਸੀ। ਗੁਰਬਖਸ਼ ਸਿੰਘ ਜੀ ਦੇ ਕਹਿਣ ਮੁਤਾਬਕ ਇਸ ਪਹਿਲੀ ਕਹਾਣੀ ਛਪਣ ਬਾਅਦ ਅੰਗ੍ਰੇਜ਼ੀ ਭਾਸ਼ਾ ਦੀ ਇੱਕ ਲੇਖਿਕਾ ਦੀ ਪ੍ਰੇਰਨਾ ਸਦਕਾ ਹੀ ਉਹ ਲਿੱਖਣ ਵਾਲੇ ਪਾਸੇ ਉਤਸ਼ਾਹਿਤ ਹੋਏ।

ਬਾਹਰੀ ਕੜੀ

[ਸੋਧੋ]

ਕਿਤਾਬ