ਭੂਰਾ ਸਿੰਘ ਕਲੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੂਰਾ ਸਿੰਘ ਕਲੇਰ ਪੰਜਾਬੀ ਲੇਖਕ ਤੇ ਕਹਾਣੀਕਾਰ ਸੀ!

ਪੁਸਤਕਾਂ[ਸੋਧੋ]

1978 ਵਿੱਚ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਪੰਛੀਆਂ ਦੇ ਆਲ੍ਹਣੇ' ਛਪਿਆ। ਉਸ ਨੇ ਸਾਧਾਰਣ ਮਨੁੱਖ ਨੂੰ ਆਪਣੀਆਂ ਕਹਾਣੀਆਂ ਦੇ ਪਾਤਰ ਬਣਾਇਆ।

ਕਹਾਣੀ ਸੰਗ੍ਰਹਿ[ਸੋਧੋ]

  • ਪੰਛੀਆਂ ਦੇ ਆਲ੍ਹਣੇ
  • ਟੁੱਟੇ ਪੱਤੇ
  • ਬੇਗਮ ਫਾਤਿਮਾ
  • ਤਿਹਾਇਆ ਰੁੱਖ

ਹੋਰ[ਸੋਧੋ]

  • ਜੰਡਾ ਵੇ ਜੰਡੋਰਿਆ (ਨਾਵਲ)
  • ਟੋਏ ਟਿੱਬੇ (ਸਵੈ-ਜੀਵਨੀ)
  • ਲੋਕ ਪੈੜਾਂ (ਸ਼ਬਦ ਚਿਤਰ)