ਭੇਡ
ਭੇਡ ਚਾਰ ਲੱਤਾਂ ਵਾਲਾ ਇੱਕ ਪਾਲਤੂ ਥਣਧਾਰੀ ਜੀਵ ਹੈ ਪਰ ਇਸਦੀਆਂ ਕੁਛ ਕਿਸਮਾਂ ਜੰਗਲੀ ਵੀ ਹਨ। ਦੁਨੀਆ ਵਿੱਚ ਇਸ ਦੀ ਗਿਣਤੀ ਇੱਕ ਅਰਬ ਤੋਂ ਉੱਪਰ ਹੈ। ਭੇਡ ਨੂੰ ਗੋਸ਼ਤ, ਉੰਨ ਅਤੇ ਦੁੱਧ ਲਈ ਪਾਲਿਆ ਜਾਂਦਾ ਹੈ। ਭੇਡ ਦੀ ਪਰਖ ਯੂਰਪ ਅਤੇ ਏਸ਼ੀਆ ਦੀ ਜੰਗਲੀ ਮੋਫ਼ਲਨ ਹੋ ਸਕਦੀ ਹੈ। ਭੇਡ ਉਹਨਾਂ ਪਹਿਲੇ ਜਾਨਵਰਾਂ ਵਿੱਚੋਂ ਹੈ ਵਾਈ ਬੀਜੀ ਦੇ ਕੰਮਾਂ ਲਈ ਪਾਲਤੂ ਬਣਾਇਆ ਗਿਆ ਸੀ। ਇਸ ਦੇ ਗੋਸ਼ਤ ਨੂੰ ਛੋਟਾ ਗੋਸ਼ਤ ਕਹਿੰਦੇ ਹਨ। ਇਸ ਦੇ ਫ਼ੈਦਿਆਂ ਤੋਂ ਇਸ ਦੀ ਅਗਸਾਨੀ ਰਹਿਤਲ ਉੱਤੇ ਗੂੜਾ ਅਸਰ ਹੈ।
ਭੇਡ ਪਾਲਣ[ਸੋਧੋ]
ਭੇਡ ਦਾ ਮਨੁੱਖ ਤੋਂ ਸੰਬੰਧ ਆਦਿ ਕਾਲ ਨਾਲ਼ ਹੈ ਅਤੇ ਭੇਡ ਪਾਲਣ ਇੱਕ ਪ੍ਰਾਚੀਨ ਪੇਸ਼ਾ ਹੈ। ਦੁਨੀਆ ਭਰ ਵਿਚ ਅਲਗ ਅਲਗ ਤਰਾਂ ਦੀਆਂ ਕੀਸਮਾਂ ਹਨ । ਜਿਂਵੇ ਕੀ ਮੌਦੀ ਭੇਡ , ਕਾਲੀ ਭੇਡ , ਕਾਂਗਰਸੀ ਭੇਡ , ਕਾਮਰੇਡੀ ਭੇਡ ਇਹ ਹਿੰਦੁਸਤਾਨ ਦੀਆਂ ਮਸ਼ਹੂਰ ਭੇਡਾਂ ਹਨ , 2013 ਵਿਚ ਇਕ ਨਵੀਂ ਬਰੀਡ ਵੀ ਆਈ ਸੀ ਜਿਸਦਾ ਨਾਮ ਝਾੜੂ ਭੇਡ ਸੀ ਏਹ ਹਿਦੂਸ਼ਤਾਨ ਵਿਚ ਭਾਰੀ ਮਾਤਰਾ ਚ ਵਧ ਫੂਲ ਈ ਸਕੀ , ਪਰ ਹੁਣ ਪੰਜਾਬ ਤੇ ਦਿਲੀ ਵਿਚ ਇਸਦੀ ਤਾਦਾਦ ਬੜੀ ਰਫਤਾਰ ਨਾਲ ਵਧ ਰਹੀ ਹੈ , ਇਸਦੀ ਖਾਸੀਅਤ ਐਹ ਹੈ ਕਿ ਇਸਦੀ ਉਨ ਦੇ ਨਾਲ ਚਮੜੀ ਵੀ ਉਦੇੜੀ ਜਾ ਰਹੀ ਹੈ ਪਰ ਏਹ ਮਹਿਸੂਸ ਨਹੀ ਕਰਦੀ , ਕੰਜਰੀਵਾਲ ਸਭ ਓ ਉਤਮ ਹੈ ਭੇਡਾਂ ਪਾਲਣ ਵਿਚ ਧੰਨਵਾਦ ਗੁਲਜ਼ਾਰ ਸਿੰਘ
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |