ਸਮੱਗਰੀ 'ਤੇ ਜਾਓ

ਭੋਤਕ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੋਤਕ ਵਿਗਿਆਨ ਇੱਕ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਤਤ ਬਾਰੇ, ਗਤੀ, ਸਮਾਂ ਅਤੇ ਸਥਾਨ ਬਾਰੇ, ਉਰਜਾ ਅਤੇ ਬਲ ਬਾਰੇ ਸੰਕਲਪ ਨੂ ਵਰਣਨ ਕੀਤਾ ਜਾਂਦਾ ਹੈ। ਭੋਤਕ ਵਿਗਿਆਨ ਦਾ ਮੁਖ ਉਦੇਸ਼ ਇਹ ਸਮਝਨਾ ਹੈ ਕਿ ਬ੍ਰਹਿਮੰਡ ਕਿਵੇ ਕੰਮ ਕਰਦਾ ਹੈ। ਭੋਤਕ ਵਿਗਿਆਨ ਦੀਆ ਕੁਝ ਸਾਖਾ ਇਸ ਪ੍ਰਕਾਰ ਹਨ 1 ਖਗੋਲ-ਭੌਤਿਕੀ 2 ਪਰਮਾਣੂ ਅਤੇ ਅਣਵੀਂ 3 ਜੀਵ-ਭੌਤਿਕੀ 4 ਠੋਸ ਤਤ੍ ਭੌਤਿਕੀ 5 ਬ੍ਰਹਿਮੰਡ ਵਿਗਿਆਨ 6 ਭੂ-ਭੌਤਕੀ 7 ਤਾਪ ਗਤੀ ਵਿਗਿਆਨ 8 ਲਿਖਤੀ ਭੋਤਕ ਵਿਗਿਆਨ