ਭੋਲਾਨਾਥ ਤਿਵਾਰੀ
ਦਿੱਖ
ਡਾ. ਭੋਲਾਨਾਥ ਤਿਵਾਰੀ (4 ਨਵੰਬਰ 1923 - 25 ਅਕਤੂਬਰ 1989) ਹਿੰਦੀ ਦੇ ਕੋਸ਼ਕਾਰ, ਭਾਸ਼ਾਵਿਗਿਆਨਿਕ ਅਤੇ ਭਾਸ਼ਾਚਿੰਤਕ ਸਨ।
ਜੀਵਨ ਵੇਰਵੇ
[ਸੋਧੋ]ਡਾ. ਭੋਲਾਨਾਥ ਤਿਵਾਰੀ ਦਾ ਜਨਮ ਉੱਤਰ ਪ੍ਰਦੇਸ਼ ਦੇ ਗਾਜੀਪੁਰ ਜਨਪਦ ਦੇ ਇੱਕ ਪਿੰਡ ਵਿੱਚ ਹੋਇਆ ਸੀ।
ਰਚਨਾਵਾਂ
[ਸੋਧੋ]ਭੋਲਾਨਾਥ ਤਿਵਾਰੀ ਨੇ ਲਗਪਗ ਅੱਠਾਸੀ ਗਰੰਥ ਪ੍ਰਕਾਸ਼ਿਤ ਕੀਤੇ ਜਿਹਨਾਂ ਵਿਚੋਂ ਪ੍ਰਮੁੱਖ ਹਨ -
- ਭਾਸ਼ਾਵਿਗਿਆਨ
- ਹਿੰਦੀ ਭਾਸ਼ਾ ਕੀ ਸੰਰਚਨਾ
- ਅਨੁਵਾਦ ਕੇ ਸਿਧਾਂਤ ਔਰ ਪ੍ਰਯੋਗ
- ਕੋਸ਼-ਵਿਗਿਆਨ
- ਕੋਸ਼-ਰਚਨਾ
- ਸਾਹਿਤ ਸਮਾਲੋਚਨਾ
- ਸ਼ੈਲੀ ਵਿਗਿਆਨ
ਬਾਹਰੀ ਸਰੋਤ
[ਸੋਧੋ]- ਹਿੰਦੀ ਭਾਸ਼ਾ ਕੀ ਸੰਰਚਨਾ (ਗੂਗਲ ਕਿਤਾਬ; ਲੇਖਕ - ਡਾ. ਭੋਲਾਨਾਥ ਤੀਵਾਰੀ)