ਭੋਲਾ ਸਿੰਘ ਸੰਘੇੜਾ
ਭੋਲਾ ਸਿੰਘ ਸੰਘੇੜਾ ਭਾਰਤੀ ਪੰਜਾਬ ਦੇ ਬਰਨਾਲੇ ਇਲਾਕੇ ਦਾ ਪੰਜਾਬੀ ਲੇਖਕ ਹੈ।
ਲਿਖਤਾਂ[ਸੋਧੋ]
- ਇਹ ਜੰਗ ਕੌਣ ਲੜੇਗਾ (ਕਹਾਣੀ-ਸੰਗ੍ਰਹਿ)[1]
- ਜੰਗਲੀ ਗੁਲਾਬ (ਸ਼ਬਦ-ਚਿੱਤਰਾਂ ਦੀ ਪੁਸਤਕ)[2]
- ਨਾਨਕ ਨੂਰ (ਗੀਤ ਸੰਗ੍ਰਹਿ, ਸੰਪਾਦਤ)
ਹਵਾਲੇ[ਸੋਧੋ]
- ↑ Service, Tribune News. "ਕਹਾਣੀ ਸੰਗ੍ਰਹਿ 'ਇਹ ਜੰਗ ਕੌਣ ਲੜੇਗਾ' ਲੋਕ-ਅਰਪਣ". Tribuneindia News Service. Archived from the original on 2023-05-26. Retrieved 2023-05-26.
- ↑ Service, Tribune News. "ਭੋਲਾ ਸਿੰਘ ਸੰਘੇੜਾ ਦੀ ਪੁਸਤਕ 'ਜੰਗਲੀ ਗੁਲਾਬ' ਲੋਕ ਅਰਪਣ". Tribuneindia News Service. Archived from the original on 2023-05-26. Retrieved 2023-05-26.