ਭੌਤਿਕੀ ਸੂਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਭੌਤਿਕ ਵਿਗਿਆਨ ਅੰਦਰ, ਭੌਤਿਕੀ ਸੂਚਨਾ ਆਮ ਤੌਰ 'ਤੇ ਓਸ ਸੂਚਨਾ ਵੱਲ ਇਸ਼ਾਰਾ ਕਰਦੀ ਹੈ ਜੋ ਕਿਸੇ ਭੌਤਿਕੀ ਸਿਸਟਮ ਅੰਦਰ ਰੱਖੀ ਹੁੰਦੀ ਹੈ| ਕੁਆਂਟਮ ਮਕੈਨਿਕਸ (ਯਾਨਿ ਕਿ ਕੁਆਂਟਮ ਸੂਚਨਾ)ਅੰਦਰ ਇਸਦੀ ਵਰਤੋਂ ਮਹੱਤਵਪੂਰਨ ਹੁੰਦੀ ਹੈ, ਜਿਵੇਂ ਉਦਾਹਰਨ ਦੇ ਤੌਰ 'ਤੇ, ਕੁਆਂਟਮ ਇੰਟੈਂਗਲਮੈਂਟ ਦੇ ਸੰਕਲਪ ਵਿੱਚ ਸਪਸ਼ਟ ਵੱਖਰੇ ਜਾਂ ਸਥਾਨਿਕ ਤੌਰ 'ਤੇ ਜੁਦਾ ਕਣਾਂ ਦਰਮਿਆਨ ਪ੍ਰਭਾਵੀ ਸਿੱਧੇ ਜਾਂ ਕਾਰਣਾਤਮਿਕ ਸਬੰਧਾਂ ਨੂੰ ਦਰਸਾਉਣ ਵਾਸਤੇ |