ਭੱਡਲੀ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੱਡਲੀ ਨਦੀ ਸੱਤਲੁਜ ਦਰਿਆ ਦੀ ਸਹਇਕ ਨਦੀ ਸੀ ਜੋ ਹੁਣ ਖਤਮ ਹੋ ਗਈ ਹੈ. ਇਸ ਦਾ ਜਿਕਰ ਮਾਲਵਾ ਇਤਿਹਾਸ ਵਿੱਚ ਵੀ ਮਿਲਦਾ ਹੈ, ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਿਕ ਇਹ ਨਦੀ ਬਠਿੰਡੇ ਦੇ ਨਜਦੀਕ ਵਹਿੰਦੀ ਰਹੀ ਹੈ. ਭੱਡਲੀ ਨਦੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਤਲੁਜ ਦਾ ਬਚਿਆ ਖੁਚਿਆ ਵਹਿਣ ਸੀ.

ਹਵਾਲਾ[1][2][ਸੋਧੋ]

  1. Service, Tribune News. "ਮਲਵਈ ਲੋਕ-ਰਵਾਇਤ ਦੀ ਮਸ਼ਹੂਰ ਨਦੀ ਭੱਡਲੀ". Tribuneindia News Service. Retrieved 2023-05-04.
  2. "ਖੁੱਡੀ ਖੁਰਦ", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2023-01-28, retrieved 2023-05-04