ਸਮੱਗਰੀ 'ਤੇ ਜਾਓ

ਮਈ ਦਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਈ ਦਿਨ, 1 ਮਈ ਨੂੰ ਹੁੰਦਾ ਹੈ ਅਤੇ ਕਈ ਜਨਤਕ ਛੁੱਟੀਆਂ ਦਾ ਲਖਾਇਕ ਹੈ। ਕਈ ਦੇਸ਼ਾਂ ਵਿੱਚ ਮਈ ਦਿਨ, ਅੰਤਰਰਾਸ਼ਟਰੀ ਮਜ਼ਦੂਰ ਦਿਨ, ਜਾਂ ਮਿਹਨਤ ਦਿਨ ਦਾ ਸਮਾਰਥੀ, ਅਤੇ ਰਾਜਨੀਤਕ ਪ੍ਰਦਰਸ਼ਨਾਂ ਅਤੇ ਯੂਨੀਅਨਾਂ ਅਤੇ ਸਮਾਜਵਾਦੀ ਸਮੂਹਾਂ ਦੁਆਰਾ ਆਯੋਜਿਤ ਸਮਾਰੋਹਾਂ ਦਾ ਇੱਕ ਦਿਨ ਹੈ।