ਮਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਕਤਾ ਗ਼ਜ਼ਲ ਦੇ ਆਖਰੀ ਸ਼ੇਅਰ ਨੂੰ ਕਿਹਾ ਜਾਂਦਾ ਹੈ। ਇਸ ਵਿਚ ਸ਼ਾਇਰ ਦਾ "ਤਖ਼ੱਲਸ",ਉਪਨਾਮ ਜਾਂ ਖਿਤਾਬ ਆਉਣਾ ਜ਼ਰੂਰੀ ਹੈ। ਮਕਤੇ ਦਾ ਦੂਜਾ ਮਿਸਰਾ ਵੀ ਬਾਕੀ ਸ਼ਿਅਰਾਂ ਵਾਂਗ ਮਤਲੇ ਦਾ ਹਮਕਾਫੀਆ ਅਤੇ ਹਮਰਦੀਫ਼ ਹੁੰਦਾ ਹੈ। ਗ਼ਜ਼ਲ ਬਿਨਾਂ ਮਕਤੇ ਤੋਂ ਵੀ ਹੋ ਸਕਦੀ ਹੈ।[1]

ਹਵਾਲੇ[ਸੋਧੋ]

  1. ਪਰਮਾਰ,ਨਦੀਮ (2007). ਗ਼ਜ਼ਲ ਦੀ ਵਿਆਕਰਣ. ਚੇਤਨਾ ਪ੍ਰਕਾਸ਼ਨ. p. 9. ISBN 817883377-8.