ਮਕ਼ਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਕ਼ਤਾ ਜਾਂ ਮਕਤਾ ਗ਼ਜ਼ਲ ਦੇ ਆਖਰੀ ਸ਼ੇਅਰ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਸ਼ਾਇਰ ਦਾ "ਤਖ਼ੱਲਸ",ਉਪਨਾਮ ਜਾਂ ਖਿਤਾਬ ਆਉਣਾ ਜ਼ਰੂਰੀ ਹੈ। ਮਕਤੇ ਦਾ ਦੂਜਾ ਮਿਸਰਾ ਵੀ ਬਾਕੀ ਸ਼ਿਅਰਾਂ ਵਾਂਗ ਮਤਲੇ ਦਾ ਹਮਕਾਫੀਆ ਅਤੇ ਹਮਰਦੀਫ਼ ਹੁੰਦਾ ਹੈ। ਗ਼ਜ਼ਲ ਬਿਨਾਂ ਮਕਤੇ ਤੋਂ ਵੀ ਹੋ ਸਕਦੀ ਹੈ।[1][2]

ਹਵਾਲੇ[ਸੋਧੋ]

  1. ਪਰਮਾਰ,ਨਦੀਮ (2007). ਗ਼ਜ਼ਲ ਦੀ ਵਿਆਕਰਣ. ਚੇਤਨਾ ਪ੍ਰਕਾਸ਼ਨ. p. 9. ISBN 817883377-8.
  2. "The history, art and performance of ghazal in Hindustani sangeet". Daily Times (in ਅੰਗਰੇਜ਼ੀ (ਅਮਰੀਕੀ)). 2017-12-21. Archived from the original on 2020-07-04. Retrieved 2020-01-18.