ਸਮੱਗਰੀ 'ਤੇ ਜਾਓ

ਦੇਹਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਕਬਰਾ ਤੋਂ ਮੋੜਿਆ ਗਿਆ)
ਮਕਬਰਾ
ਆਗਰਾ, ਭਾਰਤ ਵਿੱਚ ਤਾਜ ਮਹਿਲ ਸੰਸਾਰ ਦਾ ਸਭ ਮਸ਼ਹੂਰ ਅਤੇ ਅਜਿਹਾ ਮਕਬਰਾ ਹੈ ਜਿਸ ਦੀਆਂ ਸਭ ਤੋਂ ਵਧ ਫੋਟੋਆਂ ਲਈਆਂ ਗਈਆਂ ਹਨ

ਦੇਹਰਾ ਜਾਂ ਮਕਬਰਾ (ਅੰਗਰੇਜ਼ੀ:mausoleum) (ਫ਼ਾਰਸੀ ਵਿੱਚ ਅਰਾਮਗਾਹ ਯਾਦਮਾਨੀ: آرامگاه یادمانی) ਕਿਸੇ ਦੀ ਕਬਰ ਉੱਤੇ ਬਣਾਈ ਇਮਾਰਤ ਨੂੰ ਕਿਹਾ ਜਾਂਦਾ ਹੈ। ਇਹਸਮਾਰਕ ਸਰੂਪ ਹੁੰਦੀ ਹੈ। ਅਜਿਹਾ ਰਵਾਜ਼ ਮੁਸਲਮਾਨ ਅਤੇ ਈਸਾਈਆਂ ਵਿੱਚ ਵਧੇਰੇ ਰਿਹਾ ਹੈ। ਜਿਆਦਾਤਰ ਮੁਸਲਮਾਨ ਬਾਦਸ਼ਾਹਾਂ ਦੇ ਮਕਬਰੇ ਬਣੇ ਹਨ।