ਸਮਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿੰਕਨ ਸਮਾਰਕ, ਵਾਸ਼ਿੰਗਟਨ ਸਮਾਰਕ, ਅਤੇ ਯੂ.ਐੱਸ. ਥੰਮ੍ਹ। ਅਮਰੀਕਾ ਦੀ ਵਿਉਂਤਬੰਦ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਨੂੰ ਸੰਯੁਕਤ ਰਾਜ ਦੇ ਬਾਨੀਆਂ ਦੀ ਯਾਦ ਵਿੱਚ ਬਣੇ ਸਮਾਰਕਾਂ ਦੇ ਆਲ਼ੇ-ਦੁਆਲ਼ੇ ਉਸਾਰਿਆ ਗਿਆ ਹੈ।

ਸਮਾਰਕ ਇੱਕ ਕਿਸਮ ਦਾ ਢਾਂਚਾ ਹੁੰਦਾ ਹੈ ਜੋ ਉਚੇਚੇ ਤੌਰ 'ਤੇ ਕਿਸੇ ਖ਼ਾਸ ਇਨਸਾਨ ਜਾਂ ਵਾਕਿਆ ਦੀ ਯਾਦ ਵਿੱਚ ਉਸਾਰਿਆ ਜਾਂਦਾ ਹੈ। ਕਿਸੇ ਸਮਾਜਕ ਟੋਲੀ ਲਈ ਅਤੀਤ ਜਾਂ ਸੱਭਿਆਚਾਰਕ ਵਿਰਸੇ ਦੀ ਯਾਦ ਜਾਂ ਇਤਿਹਾਸਕ ਇਮਾਰਤਸਾਜ਼ੀ ਦੀ ਮਿਸਾਲ ਵਜੋਂ ਮਹੱਤਵਪੂਰਨ ਬਣ ਗਈ ਇਮਾਰਤ ਨੂੰ ਵੀ ਸਮਾਰਕ ਕਿਹਾ ਜਾਂਦਾ ਹੈ।

ਗੈਲਰੀ[ਸੋਧੋ]