ਸਮੱਗਰੀ 'ਤੇ ਜਾਓ

ਮੇਤੇ ਲਿਪੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਣੀਪੁਰੀ ਲਿਪੀ ਤੋਂ ਮੋੜਿਆ ਗਿਆ)
ਮਣੀਪੁਰੀ
ਲਿਪੀ ਕਿਸਮ
ਅਬੁਗੀਦਾ
ਦਿਸ਼ਾLeft-to-right Edit on Wikidata
ਖੇਤਰਮਣੀਪੁਰ
ਭਾਸ਼ਾਵਾਂਮਣੀਪੁਰੀ ਭਾਸ਼ਾ
ਆਈਐੱਸਓ 15924
ਆਈਐੱਸਓ 15924Mtei (337), Meitei Mayek (Meithei, Meetei)
ਯੂਨੀਕੋਡ
ਯੂਨੀਕੋਡ ਉਪਨਾਮ
Meetei Mayek
ਯੂਨੀਕੋਡ ਸੀਮਾ
U+ABC0..U+ABFF
U+AAE0..U+AAFF
 This article contains phonetic transcriptions in the International Phonetic Alphabet (IPA). For an introductory guide on IPA symbols, see Help:IPA. For the distinction between [ ], / / and  , see IPA § Brackets and transcription delimiters.

ਮੇਤੇ ਲਿਪੀ ਮੇਤੇ ਭਾਸ਼ਾ (ਮਣੀਪੁਰੀ ਭਾਸ਼ਾ) ਲਈ ਵਰਤੀ ਜਾਂਦੀ ਇਤਿਹਾਸਕ ਲਿਪੀ ਹੈ। ਮਣੀਪੁਰੀ ਭਾਰਤ ਦੇ ਸੂਬੇ ਅਸਾਮ ਦੇ ਨਿਚਲੇ ਇਲਾਕਿਆਂ ਅਤੇ ਮਣੀਪੁਰ ਪ੍ਰਾਂਤ ਦੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਪ੍ਰਮੁਖ ਬੋਲੀ ਹੈ। ਮਣੀਪੁਰੀ ਲਿਪੀ 18ਵੀਂ ਸਦੀ ਤੱਕ ਮਣੀਪੁਰੀ ਭਾਸ਼ਾ ਲਿਖਣ ਲਈ ਇਹ ਲਿਪੀ ਸੀ ਅਤੇ ਪਮਹੀਬਾ ਰਾਜੇ ਨੇ ਮਣੀਪੁਰੀ ਲਿਖਣ ਲਈ ਇਸ ਦੀ ਥਾਂ ਬੰਗਾਲੀ ਲਿਪੀ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ। 20ਵੀਂ ਸਦੀ ਦੇ ਅੰਤ ਤੋਂ ਇਸਨੂੰ ਫਿਰ ਤੋ ਇਸਤੇਮਾਲ ਵਿੱਚ ਲੇਕੇ ਆਣ ਲਈ ਕੁਝ ਯਤਨ ਕਿੱਤੇ ਜਾ ਰਹੇ ਹਨ।

ਵਿਅੰਜਨ ਤੇ ਸਵਰ ਅੱਖਰ

[ਸੋਧੋ]

ਮੇਈਤੇਈ ਜਾਂ ਮਣੀਪੁਰੀ ਲਿਪੀ ਵਿੱਚ 15 ਵਿਅੰਜਨ ਤੇ 3 ਸਵਰ ਅੱਖਰ ਹੁੰਦੇ ਹੈ. ਇਸਤੋਂ ਇਲਾਵਾ 9 ਹੋਰ ਅੱਖਰ ਜਾਂ ਚਿੰਨ੍ਨ ਵੀ ਮੌਜੂਦ ਹਨ। ਹਰ ਅੱਖਰ ਦਾ ਨਾਮ ਸ਼ਰੀਰ ਦੇ ਕਿਸੀ ਭਾਗ ਦੇ ਨਾਮ ਤੇ ਰੱਖੇ ਗਏ ਹੈਂ। ਜਿੱਦਾਂ 'ਕ' ਅੱਖਰ ਦੀ ਧੁਨੀ 'ਕੋਕ' ਮਤਲਬ ਸਿਰ ਦੇ ਨਾਮ ਤੇ ਰੱਖੀ ਹੈ।

ਵਿਅੰਜਨ ਅੱਖਰਹੋਂਠੀ ਧੁਨੀ(ਆਵਾਜ਼ ਰਹਿਤ)ਹੋਂਠੀ ਧੁਨੀਦੰਤ ਪਠਾਰੀ(ਆਵਾਜ਼ ਰਹਿਤ)ਦੰਤ ਪਠਾਰੀਤਾਲਵੀਕੋਮਲ ਤਾਲਵੀਕੋਮਲ ਤਾਲਵੀ (ਆਵਾਜ਼ ਰਹਿਤ)ਅਿਾਜ਼
ਰੁਕਾਵਟਪ, ਫਬ, ਭਤ,ਥਦ,ਧਕ,ਖਗ,ਘ
ਸੰਘਰਸ਼ੀ
ਨਾਸਕ
ਪਾਸੇ
ਕੰਪਤ ਵਿਅੰਜਨ
ਅਪੂਰਨ ਸਵਰ
ਸਵਰ ਧੁਨੀਸਿਧਾਵਿਚਕਾਰਲਾਪਿਛਲਾ
ਉੱਚੀ
ਮਧਮ
ਨੀਵੀਂ


ਉਪਭਾਸ਼ਾ

[ਸੋਧੋ]

ਮਣੀਪੁਰੀ ਦੀ ਕਈ ਉਪਭਾਸ਼ਾਵਾਂ ਹਨ। ਇਸ ਦੀ ਤਿੰਨ ਮੁਖ ਉਪਭਾਸ਼ਾਵਾਂ - ਮਣੀਪੁਰੀ, ਲੋਈ, ਤੇ ਪੰਗਲ ਹਨ। ਉਦਾਹਰਨ:

ਮਣੀਪੁਰੀਲੋਈਪੰਗਲਗੁਰਮੁਖੀ
chabachapachabaਖਾਣਾ
kappakapmakabbaਰੋਨਾ
sābībasâpîpasabibaਬਨਾਣਾ
thambathampathambaਪਾਣਾ
chuppibachuppibachubibaਚੁਮਨਾ


ਅੰਕ

[ਸੋਧੋ]


1ਆਮਾꯑꯃꯥ11ਤਾਰਾਮਾਥੋਈ
2ਆਨੀꯑꯅꯤ12ਤਾਰਾਨਿਥੋਈky
3ਅਹੁਮꯑꯍꯨꯝ13ਤਾਰਾਹਮਦੋਈꯇꯔꯥꯍꯨꯝꯗꯣꯢ
4ਮਾਰੀꯃꯔꯤ14ਤਾਰਾਮਾਰੀꯇꯔꯥꯃꯔꯤ
5ਮੰਗਾꯃꯉꯥ15ਤਾਰਾਮਾਂਗਾꯇꯔꯥꯃꯉꯥ
6ਤਰੁਕꯇꯔꯨꯛ16ਤਾਰਾਤਾਰੁਕꯇꯔꯥꯇꯔꯨꯛ
7ਤਾਰੇਤꯇꯔꯦꯠ17ਤਾਰੇਤꯇꯔꯥꯇꯔꯦꯠ
8ਨੀਪਾਨꯅꯤꯄꯥꯟ18ਤਾਰਾਨੀਪਾਨꯇꯔꯥꯅꯤꯄꯥꯟ
9ਮਾਪਾਨꯃꯥꯄꯟ19ਤਾਰਾਮਾਪਾਨꯇꯔꯥꯃꯥꯄꯟ
10ਤਾਰਾꯇꯔꯥ20ਕੁਨꯀꯨꯟ

ਯੂਨੀਕੋਡ

[ਸੋਧੋ]


Meetei Mayek[1][2]
Official Unicode Consortium code chart (PDF)
 0123456789ABCDEF
U+ABCx
U+ABDx
U+ABEx
U+ABFx
Notes
1.^ As of Unicode version 7.0
2.^ Grey areas indicate non-assigned code points


Meetei Mayek Extensions[1][2]
Official Unicode Consortium code chart (PDF)
 0123456789ABCDEF
U+AAEx
U+AAFx     
Notes
1.^ As of Unicode version 7.0
2.^ Grey areas indicate non-assigned code points


ਹਵਾਲੇ

[ਸੋਧੋ]