ਮੇਤੇ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਣੀਪੁਰੀ ਭਾਸ਼ਾ ਤੋਂ ਰੀਡਿਰੈਕਟ)
ਮੇਤੇ
ਮਣੀਪੁਰੀ
ꯃꯤꯇꯩꯂꯣꯟ
Meitei language written in Meitei script.svg
ਇਲਾਕਾਉੱਤਰੀ-ਪੂਰਬੀ ਭਾਰਤ, ਬੰਗਲਾਦੇਸ਼, ਬਰਮਾ
ਨਸਲੀਅਤਮੇਤੇ ਲੋਕ
ਮੂਲ ਬੁਲਾਰੇ
12.5 ਲੱਖ (2010)[1] ਤੋਂ 15 ਲੱਖ
ਭਾਸ਼ਾਈ ਪਰਿਵਾਰ
ਸੀਨੋ-ਤਿੱਬਤੀ
  • ਮੇਤੇ
ਲਿਖਤੀ ਪ੍ਰਬੰਧਬੰਗਾਲੀ ਲਿਪੀ (ਮੌਜੂਦਾ)
ਮੇਤੇ ਲਿਪੀ (ਇਤਿਹਾਸਕ)[2]
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਭਾਰਤ (ਮਣੀਪੁਰ)
ਬੋਲੀ ਦਾ ਕੋਡ
ਆਈ.ਐਸ.ਓ 639-2mni
ਆਈ.ਐਸ.ਓ 639-3ਕੋਈ ਇੱਕ:
mni – ਆਧੁਨਿਕ ਮੇਤੇ
omp – ਪੁਰਾਣੀ ਮਣੀਪੁਰੀ
Linguist Listomp ਪੁਰਾਣੀ ਮਣੀਪੁਰੀ

ਮੇਤੇ /ˈmt/[3] ਜਾਂ ਮਣੀਪੁਰੀ /mænɨˈpʊəri/ ਭਾਰਤ ਦੇ ਸੂਬੇ ਮਣੀਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਭਾਸ਼ਾ ਹੈ। ਇਹ ਅਸਾਮ ਅਤੇ ਤਰੀਪੁਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਇਸਨੂੰ ਯੂਨੈਸਕੋ ਦੁਆਰਾ ਖਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[4]

ਲਿਪੀ[ਸੋਧੋ]

ਮੇਤੇ ਭਾਸ਼ਾ ਦੀ ਆਪਣੀ ਲਿਪੀ ਮੌਜੂਦ ਹੈ ਜੋ 18ਵੀਂ ਸਦੀ ਤੱਕ ਵਰਤੀ ਜਾਂਦੀ ਸੀ। ਮਣੀਪੁਰ ਸਾਮਰਾਜ ਦੇ ਰਾਜੇ ਪਮਹੀਬਾ ਨੇ ਹਿੰਦੂ ਧਰਮ ਕਬੂਲ ਕਰਨ ਤੋਂ ਬਾਅਦ ਮੇਤੇ ਲਿਪੀ ਦੀ ਵਰਤੋਂ ਉੱਤੇ ਰੋਕ ਲਾਈ ਅਤੇ ਮਣੀਪੁਰੀ ਭਾਸ਼ਾ ਲਿਖਣ ਲਈ ਬੰਗਾਲੀ ਲਿਪੀ ਦੀ ਵਰਤੋਂ ਦਾ ਹੁਕਮ ਦਿੱਤਾ।

ਹਵਾਲੇ[ਸੋਧੋ]

  1. Moseley, C. (Editor) (2010). Atlas of the world's languages in danger (3rd ed). Paris: UNESCO Publishing. 
  2. A Manipuri Grammar, Vocabulary, and Phrase Book - 1888 Assam Secretariat Press
  3. Laurie Bauer, 2007, The Linguistics Student’s Handbook, Edinburgh
  4. Moseley, C. (Editor) (2010). Atlas of the world’s languages in danger (3rd ed). Paris: UNESCO Publishing.