ਮਦਦ:ਉਪ-ਸਿਰਲੇਖ ਢਾਂਚੇ
ਦਿੱਖ
ਉੱਪ-ਸਿਰਲੇਖ ਢਾਂਚੇ ਪੰਜਾਬੀ ਵਿਕੀ ਦੀ ਅਜਿਹੀ ਮਦਦ ਯੋਜਨਾ ਹੈ ਜਿਸ ਵਿੱਚ ਸੰਪਾਦਕਾਂ ਨੂੰ ਕਿਸੇ ਲੇਖ ਵਿੱਚ ਲੋੜੀਂਦੇ ਉੱਪ-ਸਿਰਲੇਖਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਘੱਟੋ-ਘੱਟ ਸੰਪਾਦਕਾਂ ਨੂੰ ਲੋੜੀਂਦੇ ਉੱਪ-ਸਿਰਲੇਖ ਅਤੇ ਉਹਨਾਂ ਦੀ ਤਰਤੀਬ ਇੱਕੋ ਜਿਹੀ ਰੱਖਣ ਵਿੱਚ ਮਦਦ ਮਿਲੇਗੀ। ਹੇਠਾਂ ਟੇਬਲ ਵਿੱਚ ਲੇਖ ਦੀ ਕਿਸਮ ਅਨੁਸਾਰ ਉਸ ਲਈ ਲੋੜੀਂਦੇ ਉੱਪ-ਸਿਰਲੇਖਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।