ਮਦਦ:ਵਿਕੀ ਮਾਰਕਅੱਪ
ਦਿੱਖ
ਇਸ ਪੰਨੇ ਵਿੱਚ ਵਿਕੀ ਦੇ ਨਿਸ਼ਾਨਚਿੰਨ੍ਹਾਂ (ਮਾਰਕਅੱਪ) ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।
ਫਾਰਮੈਟਿੰਗ ਸਬੰਧੀ ਨਿਸ਼ਾਨਚਿੰਨ੍ਹ
[ਸੋਧੋ]ਕੜੀ ਜੋੜਣਾ
[ਸੋਧੋ]ਕੜੀ ਜੋੜਣ ਤੋਂ ਭਾਵ ਇੱਕ ਪੰਨੇ ਦੇ ਦੂਜੇ ਪੰਨਿਆਂ ਨਾਲ ਸੰਪਰਕ ਬਣਾਉਣ ਜਾਂ ਉਹਨਾਂ ਵਿਚਕਾਰ ਸਬੰਧ ਬਣਾਉਣ ਤੋਂ ਹੈ। ਵਿਕੀਪੀਡੀਆ 'ਚ ਦੋ ਤਰ੍ਹਾਂ ਦੀਆਂ ਕੜੀਆਂ ਬਣਦੀਆਂ ਹਨ: ਅੰਤਰਵਿਕੀ ਕੜੀ ਅਤੇ ਬਾਹਰੀ ਕੜੀ।
ਅੰਤਰਵਿਕੀ ਕੜੀ
[ਸੋਧੋ]/* ਇਸਨੂੰ ਸਮਝਣ ਲਈ ਹੇਠਾਂ ਦਿੱਤਾ ਕੋਡ ਦੇਖੋ */ [[ਅੰਤਰਵਿਕੀ ਕੜੀ]] – ਇਹ ਅੰਤਰਵਿਕੀ ਕੜੀ ਦੀ ਉਦਾਹਰਨ ਹੈ। ਨਤੀਜਾ: ਅੰਤਰਵਿਕੀ ਕੜੀ
ਇਸ ਤੋਂ ਇਲਾਵਾ ਅੰਤਰਕੜੀ ਦੇ ਹੋਰ ਗੁਣ ਵੀ ਹਨ:
[[ਅੰਤਰਵਿਕੀ ਕੜੀ|ਇਹ ਵੀ ਦੇਖੋ]] –ਕੜੀ ਵਿੱਚ ਲੰਬੀ ਡੰਡੀ ਦੀ ਵਰਤੋਂ ਤੋਂ ਬਾਅਦ ਡੰਡੀ ਤੋਂ ਬਾਅਦ ਵਾਲੀ ਕੜੀ ਹੀ ਪੰਨੇ 'ਤੇ ਨਜ਼ਰ ਆਵੇਗੀ।' ਨਤੀਜਾ: ਇਹ ਵੀ ਦੇਖੋ