ਮਦਦ:ਹਵਾਲੇ ਜੋੜਨਾ
ਦਿੱਖ
ਹਵਾਲੇ ਜੋੜਨ ਦਾ ਸਭ ਤੋਂ ਸੋਖਾ ਤਰੀਕਾ ਹੈ ਹਵਾਲੇ ਦਾ ਲਿੰਕ ਲਵੋ ਅਤੇ ਉਸਨੂੰ ਲਿਖਤ ਦੇ ਅੰਤ ਵਿੱਚ ref ਟੈਗ ਦੇ ਵਿੱਚ ਲਿਖ ਦੇਵੋ ਜਿਵੇਂ ਕਿ
ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਹਨ।<ref>ਲਿੰਕ</ref>
ਅਤੇ ਸਫੇ ਦੇ ਅੰਤ ਤੇ ਜੇ
==ਹਵਾਲੇ== <references />
ਨਹੀ ਲਿਖਿਆਂ ਹੋਇਆ, ਤਾਂ ਇਹ ਵੀ ਲਿਖ ਦੇਵੋ। ਜੇ ਹੋ ਸਕੇ ਤਾਂ ਹਵਾਲੇ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਿਵੇਂ
<ref>[http://www.ਲਿੰਕ.com ਲਿੰਕ ਦਾ ਨਾਮ(title)]</ref>
ਤੁਸੀਂ ਹੋਰ ਜਾਣਕਾਰੀ ਖੱਬੇ ਹੱਥ ਕਲਿੱਕ ਕਰ ਕੇ ਅੰਗਰੇਜ਼ੀ ਵਿਕੀ ਦੇ ਸਫੇ ਤੋਂ ਲੇ ਸਕਦੇ ਹੋਂ।