ਮਦਨ ਗੋਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਦਨ ਗੋਪਾਲ ਸਿੰਘ
Madan Gopal Singh.jpg
ਜਾਣਕਾਰੀ
ਜਨਮ1950
ਅੰਮ੍ਰਿਤਸਰ
ਵੰਨਗੀ(ਆਂ)ਪੰਜਾਬੀ, ਸੂਫ਼ੀ,

ਮਦਨ ਗੋਪਾਲ ਸਿੰਘ (ਜਨਮ:1950, ਅੰਮ੍ਰਿਤਸਰ) ਹਿੰਦੁਸਤਾਨੀ ਸੰਗੀਤਕਾਰ, ਗਾਇਕ, ਗੀਤਕਾਰ, ਐਕਟਰ, ਪਟਕਥਾ ਲੇਖਕ, ਫਿਲਮ ਸਿਧਾਂਤਕਾਰ ਅਤੇ ਸੰਪਾਦਕ ਹੈ। ਉਸਨੇ ਰੂਮੀ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲੇ ਸ਼ਾਹ ਦੀ ਕਵਿਤਾ ਨੂੰ ਕੰਪੋਜ ਕੀਤਾ ਅਤੇ ਗਾਇਆ ਹੈ। ਬਰਤੋਲਤ ਬ੍ਰੈਖਤ, ਲੋਰਕਾ ਅਤੇ ਜਾਨ ਲੇਨਨ ਵਰਗੇ ਸਮਕਾਲੀ ਸ਼ਾਇਰਾਂ ਨੂੰ ਵੀ ਹਿੰਦੁਸਤਾਨੀ ਵਿੱਚ ਅਨੁਵਾਦ ਕੀਤਾ ਅਤੇ ਵਿਆਪਕ ਗਾਇਆ ਹੈ।