ਸਮੱਗਰੀ 'ਤੇ ਜਾਓ

ਮਦਰ (1926 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦਰ
ਨਿਰਦੇਸ਼ਕਵਸੇਵੋਲੋਦ ਪੁਡੋਵਕਿਨ
ਲੇਖਕਨਾਥਨ ਜ਼ਾਰਖੀ
ਮੈਕਸਿਮ ਗੋਰਕੀ ਨਾਵਲ)
ਸਿਤਾਰੇਵੇਰਾ ਬਾਰਾਨੋਵਸਕਾਇਆ
ਨਿਕੋਲਾਈ ਬਤਾਲੋਵ
ਸਿਨੇਮਾਕਾਰਅਨਾਤੋਲੀ ਗੋਲੋਵਨੀਆ
ਸੰਗੀਤਕਾਰਡੇਵਿਡ ਬਲੋਕ (1935 ਵਾਲਾ ਵਰਜਨ)
ਤਿਖੋਨ ਖਰੇਨੀਕੋਵ (1970 ਵਾਲਾ ਵਰਜਨ)
ਪ੍ਰੋਡਕਸ਼ਨ
ਕੰਪਨੀ
ਗੋਰਕੀ ਫਿਲਮ ਸਟੂਡੀਓ
ਰਿਲੀਜ਼ ਮਿਤੀ
11 ਅਕਤੂਬਰ 1926
ਮਿਆਦ
89 ਮਿੰਟ (1,800 ਮੀਟਰ)
ਦੇਸ਼ਸੋਵੀਅਤ ਯੂਨੀਅਨ
ਭਾਸ਼ਾਵਾਂਮੂਕ ਫਿਲਮ
ਰੂਸੀ, ਅੰਤਰਟਾਈਟਲ

ਮਦਰ (Lua error in package.lua at line 80: module 'Module:Lang/data/iana scripts' not found., Mat) ਵਸੇਵੋਲੋਦ ਪੁਡੋਵਕਿਨ ਦੀ ਨਿਰਦੇਸ਼ਿਤ 1926 ਸੋਵੀਅਤ ਫਿਲਮ ਹੈ ਜਿਸ ਵਿੱਚ 1905 ਦੇ ਰੂਸੀ ਇਨਕਲਾਬ ਦੇ ਦੌਰਾਨ ਜ਼ਾਰ ਦੇ ਪ੍ਰਸ਼ਾਸਨ ਖ਼ਿਲਾਫ਼ ਲੜ ਰਹੀ ਇੱਕ ਔਰਤ ਦੀ ਦਾਸਤਾਨ ਹੈ। ਇਹ ਮੈਕਸੀਮ ਗੋਰਕੀ ਦੇ 1906 ਵਿੱਚ ਛਪੇ ਨਾਵਲ ਮਾਂ (ਨਾਵਲ) ਉੱਤੇ ਆਧਾਰਿਤ ਹੈ।

1968 ਵਿੱਚ ਮੋਸਫ਼ਿਲਮ ਸਟੂਡੀਓ ਵਿੱਚ ਇਸ ਫ਼ਿਲਮ ਦੀ ਮੁੜ ਬਹਾਲੀ ਕੀਤੀ ਗਈ ਅਤੇ ਇਸ ਵਿੱਚ ਇੱਕ ਸਾਊਂਡ ਟਰੈਕ ਵੀ ਪਾਇਆ ਗਿਆ ਜਿਸ ਵਿੱਚ ਸੰਗੀਤ ਤੀਖੋਨ ਖਰੇਨੀਕੋਵ ਨੇ ਦਿੱਤਾ।[1]

ਕਾਸਟ

[ਸੋਧੋ]

ਹਵਾਲੇ

[ਸੋਧੋ]
  1. "Tikhon Khrennikov – Works" Archived 2008-09-18 at the Wayback Machine.
    "Музыка к фильмам" (film music) Archived 2014-03-17 at the Wayback Machine., Tikhon Nikolaevich Khrennikov home page (ਰੂਸੀ)