ਮਦਰ (1926 ਫ਼ਿਲਮ)
ਦਿੱਖ
(ਮਦਰ (1926 ਫਿਲਮ) ਤੋਂ ਮੋੜਿਆ ਗਿਆ)
ਮਦਰ | |
---|---|
ਨਿਰਦੇਸ਼ਕ | ਵਸੇਵੋਲੋਦ ਪੁਡੋਵਕਿਨ |
ਲੇਖਕ | ਨਾਥਨ ਜ਼ਾਰਖੀ ਮੈਕਸਿਮ ਗੋਰਕੀ ਨਾਵਲ) |
ਸਿਤਾਰੇ | ਵੇਰਾ ਬਾਰਾਨੋਵਸਕਾਇਆ ਨਿਕੋਲਾਈ ਬਤਾਲੋਵ |
ਸਿਨੇਮਾਕਾਰ | ਅਨਾਤੋਲੀ ਗੋਲੋਵਨੀਆ |
ਸੰਗੀਤਕਾਰ | ਡੇਵਿਡ ਬਲੋਕ (1935 ਵਾਲਾ ਵਰਜਨ) ਤਿਖੋਨ ਖਰੇਨੀਕੋਵ (1970 ਵਾਲਾ ਵਰਜਨ) |
ਪ੍ਰੋਡਕਸ਼ਨ ਕੰਪਨੀ | ਗੋਰਕੀ ਫਿਲਮ ਸਟੂਡੀਓ |
ਰਿਲੀਜ਼ ਮਿਤੀ | 11 ਅਕਤੂਬਰ 1926 |
ਮਿਆਦ | 89 ਮਿੰਟ (1,800 ਮੀਟਰ) |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾਵਾਂ | ਮੂਕ ਫਿਲਮ ਰੂਸੀ, ਅੰਤਰਟਾਈਟਲ |
ਮਦਰ (ਰੂਸੀ: Мать, Mat) ਵਸੇਵੋਲੋਦ ਪੁਡੋਵਕਿਨ ਦੀ ਨਿਰਦੇਸ਼ਿਤ 1926 ਸੋਵੀਅਤ ਫਿਲਮ ਹੈ ਜਿਸ ਵਿੱਚ 1905 ਦੇ ਰੂਸੀ ਇਨਕਲਾਬ ਦੇ ਦੌਰਾਨ ਜ਼ਾਰ ਦੇ ਪ੍ਰਸ਼ਾਸਨ ਖ਼ਿਲਾਫ਼ ਲੜ ਰਹੀ ਇੱਕ ਔਰਤ ਦੀ ਦਾਸਤਾਨ ਹੈ। ਇਹ ਮੈਕਸੀਮ ਗੋਰਕੀ ਦੇ 1906 ਵਿੱਚ ਛਪੇ ਨਾਵਲ ਮਾਂ (ਨਾਵਲ) ਉੱਤੇ ਆਧਾਰਿਤ ਹੈ।
1968 ਵਿੱਚ ਮੋਸਫ਼ਿਲਮ ਸਟੂਡੀਓ ਵਿੱਚ ਇਸ ਫ਼ਿਲਮ ਦੀ ਮੁੜ ਬਹਾਲੀ ਕੀਤੀ ਗਈ ਅਤੇ ਇਸ ਵਿੱਚ ਇੱਕ ਸਾਊਂਡ ਟਰੈਕ ਵੀ ਪਾਇਆ ਗਿਆ ਜਿਸ ਵਿੱਚ ਸੰਗੀਤ ਤੀਖੋਨ ਖਰੇਨੀਕੋਵ ਨੇ ਦਿੱਤਾ।[1]
ਕਾਸਟ
[ਸੋਧੋ]- ਵੀਰਾ ਬਰਾਨੋਵਸਕਾਇਆ - ਪੇਲਾਗਿਆ ਨੀਲੋਵਨਾ ਵਲਾਸੋਵਾ, ਮਾਂ
- ਨਿਕੋਲਾਈ ਬਾਤਾਲੋਵ - ਪਵੇਲ ਵਲਾਸੋਵ, ਪੁੱਤ
ਹਵਾਲੇ
[ਸੋਧੋ]- ↑ "Tikhon Khrennikov – Works" Archived 2008-09-18 at the Wayback Machine.
"Музыка к фильмам" (film music) Archived 2014-03-17 at the Wayback Machine., Tikhon Nikolaevich Khrennikov home page (ਰੂਸੀ)