ਮਦਾਲਸਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Madalsa Sharma
Madalsa Sharma grace the first look launch of Dil Salaa Sanki (09) (cropped).jpg
Sharma grace the first look launch of Dil Salaa Sanki in June, 2017.
ਜਨਮ (1991-09-26) 26 ਸਤੰਬਰ 1991 (ਉਮਰ 29)
Mumbai, Maharashtra, India
ਰਾਸ਼ਟਰੀਅਤਾIndian
ਹੋਰ ਨਾਂਮMadalasa, Maddalasa,[1] Mithi[2]
ਪੇਸ਼ਾModel, actress

ਮਦਾਲਸਾ ਸ਼ਰਮਾ (ਜਾਂ ਮਾਦਾਲਾਸਾ ਸ਼ਰਮਾ) ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ। ਮਦਲਸਾ ਨੇ ਹਿੰਦੀ, ਤੇਲਗੂ, ਕੰਨੜ, ਤਮਿਲ, ਜਰਮਨ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬਣਾਈ ਫਿਲਮਾਂ ਵਿੱਚ ਕੰਮ ਕੀਤਾ ਹੈ।[3]

ਸ਼ੁਰੂ ਦਾ ਜੀਵਨ[ਸੋਧੋ]

ਮਦਾਲਸਾ ਸ਼ਰਮਾ ਦਾ ਜਨਮ 26 ਸਤੰਬਰ ਨੂੰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਭਾਸ਼ ਸ਼ਰਮਾ ਅਤੇ ਅਭਿਨੇਤਰੀ ਸ਼ੀਲਾ ਸ਼ਰਮਾ ਦੇ ਘਰ ਹੋਇਆ।[4] ਮਾਰਬਲ ਆਰਕਸ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਅੰਗਰੇਜ਼ੀ ਸਾਹਿਤ ਵਿੱਚ ਪੜ੍ਹਾਈ  ਮੁੰਬਈ ਦੇ ਮਿੱਠੀਬਾਈ ਕਾਲਜ,ਮੁੰਬਈ ਤੋਂ ਕੀਤੀ।[5]

ਉਸਨੇ ਕਿਹਾ ਕਿ ਉਹ "ਹਮੇਸ਼ਾ ਇੱਕ ਅਭਿਨੇਤਰੀ ਬਣਨਾ ਚਾਹੁੰਦਾ ਸੀ"।[6] ਉਹ ਕਿਸ਼ੋਰ ਨਿਮਤ ਕਪੂਰ ਐਕਟਿੰਗ ਇੰਸਟੀਚਿਊਟ ਵਿੱਚ ਸ਼ਾਮਲ ਹੋਈ ਅਤੇ ਅਦਾਕਾਰੀ ਦਾ ਅਭਿਆਸ ਕੀਤਾ ਅਤੇ ਗਣੇਸ਼ ਅਚਾਰੀਆ ਅਤੇ ਸ਼ਿਆਮਕ ਦਵਾਰ ਤੋਂ ਨਾਚ ਸਿੱਖੀਆ ਹਾਸਿਲ ਕੀਤੀ।

ਹਵਾਲੇ[ਸੋਧੋ]

  1. 1.0 1.1 "Maddalasa adds 'D' for good luck – The Times of India". Timesofindia.indiatimes.com. 11 October 2011. Retrieved 6 May 2014. 
  2. 2.0 2.1 "Madalsa Sharma turns Mithi". 19 April 2012. Retrieved 3 April 2014. 
  3. "The Tribune, Chandigarh, India – The Tribune Lifestyle". Tribuneindia.com. 9 January 1974. Retrieved 6 May 2014. 
  4. P Vasudeva rao. "Eyeing young & bubbly roles". The New Indian Express. Retrieved 6 May 2014. 
  5. "Cinema Connect". The Indian Express. 30 April 2014. Retrieved 6 May 2014. 
  6. "Cinema Connect | The Indian Express | Page 99". The Indian Express. 30 April 2014. Retrieved 6 May 2014. 

ਬਾਹਰੀ ਕੜੀਆਂ[ਸੋਧੋ]