ਮਦੁਰੰਤਕਮ ਝੀਲ

ਗੁਣਕ: 12°31′30″N 79°52′30″E / 12.52500°N 79.87500°E / 12.52500; 79.87500
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਦੁਰੰਤਕਮ ਝੀਲ
ਮਦੁਰੰਤਕਮ ਏਰੀ
ਸਥਿਤੀਮਦੁਰੰਤਕਮ, ਚੇਂਗਲਪੱਟੂ ਜ਼ਿਲ੍ਹਾ, ਤਾਮਿਲ ਨਾਡੂ, ਭਾਰਤ
ਗੁਣਕ12°31′30″N 79°52′30″E / 12.52500°N 79.87500°E / 12.52500; 79.87500
Typeਇਨਸਾਨਾਂ ਵੱਲੋਂ ਬਣਾਈ ਗਈ ਝੀਲ
Basin countriesਭਾਰਤ
Surface area2,400 acres (970 ha)
Settlementsਮਦੁਰੰਤਕਮ

ਮਦੁਰੰਤਕਮ ਝੀਲ ਜਾਂ ਮਦੂਰੰਤਕਮ ਏਰੀ, ਮਦੂਰੰਤਕਮ, ਚੇਂਗਲਪੱਟੂ ਜ਼ਿਲੇ, ਤਾਮਿਲਨਾਡੂ, ਭਾਰਤ ਵਿੱਚ 2400 ਏਕੜ ਦੇ ਵਿੱਚ ਫੈਲੀ ਹੋਈ ਇੱਕ ਝੀਲ ਹੈ। [1] [2]

ਭੂਗੋਲ[ਸੋਧੋ]

ਮਦੁਰੰਤਕਾਮ ਏਰੀ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ। ਇਹ ਝੀਲ ਚੇਂਗਲਪੱਟੂ ਜ਼ਿਲ੍ਹੇ ਦੀ ਸਭ ਤੋਂ ਵੱਡੀ ਝੀਲ ਹੈ ਅਤੇ ਤਾਮਿਲਨਾਡੂ ਰਾਜ ਵਿੱਚ ਦੂਜੀ ਸਭ ਤੋਂ ਵੱਡੀ ਝੀਲ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Venkatasubramanian, V. (9 November 2017). "No danger of breach at Madurantakam tank: officials". The Hindu. Chengalpattu: The Hindu. Retrieved 11 November 2017.
  2. Madhurandhakam Lake Wikimapia