ਸਮੱਗਰੀ 'ਤੇ ਜਾਓ

ਮਨਕਾਪੁਰ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਨਕਾਪੁਰ ਜੰਕਸ਼ਨ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਮਨਕਾਪੁਰ ਸ਼ਹਿਰ ਵਿੱਚ ਸਥਿਤ ਹੈ। ਇਹ ਸਟੇਸ਼ਨ ਲਖਨਊ ਡਵੀਜਨ ਅੰਦਰ ਆਉਂਦਾ ਹੈ। ਇਹ ਮਨਕਪੁਰ ਸ਼ਹਿਰ ਦੀ ਸੇਵਾ ਕਰਦਾ ਹੈ। ਇਸਦਾ ਸਟੇਸ਼ਨ ਕੋਡ: MUR ਹੈ। ਇਸ ਦੇ ਪੰਜ ਪਲੇਟਫਾਰਮ ਹਨ। ਲਾਈਨਾਂ ਪੂਰੀ ਤਰ੍ਹਾਂ ਬਿਜਲੀ ਵਾਲੀਆਂ ਹਨ। ਅਤੇ ਰੋਜ਼ਾਨਾ 100 ਦੇ ਲਗਭਗ ਰੇਲਾਂ ਰੁਕਦੀਆਂ ਹਨ।

ਰੇਲ ਗੱਡੀਆਂ

[ਸੋਧੋ]

ਕੁਸ਼ੀਨਗਰ ਐਕਸਪ੍ਰੈਸ, ਰਾਪਤੀ ਸਾਗਰ ਸੁਪਰਫਾਸਟ ਐਕਸਪ੍ਰੈਸ, ਇੰਟਰਸਿਟੀ, ਪ੍ਰਯਾਗਰਾਜ ਸੰਗਮ, ਦੁਰਗ ਐਕਸਪ੍ਰੈਸ, ਸਰਯੂ ਐਕਸਪ੍ਰੈਸ, ਵਾਰਾਣਸੀ ਬਹਿਰਾਇਚ ਇੰਟਰਸਿਟੀ, ਅਵਧ ਐਕਸਪ੍ਰੈਸ, ਛਪਰਾ ਕਛੜੀ ਗੋਮਤੀ ਨਗਰ, ਸੱਤਿਆਗ੍ਰਹਿ ਐਕਸਪ੍ਰੈਸ ਅਤੇ ਹੋਰ ਬਹੁਤ ਸਾਰੀਆਂ ਟ੍ਰੇਨਾਂ ਇੱਥੇ ਰੁਕਦੀਆਂ ਹਨ।

ਹਵਾਲੇ

[ਸੋਧੋ]
  1. http://amp.indiarailinfo.com/arrivals/mankapur-junction-mur/912 Archived 2024-06-22 at the Wayback Machine.