ਮਨਜਿੰਦਰ ਮਾਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨਜਿੰਦਰ ਮਾਖਾ (ਜਨਮ 1 ਸਤੰਬਰ 1992) ਇੱਕ ਪੰਜਾਬੀ ਲੇਖਕ ਹੈ। ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਦਾ ਰਹਿਣ ਵਾਲਾ ਹੈ। ਉਹ ਮੂਸਾ ਜੱਟ ਫ਼ਿਲਮ ਵਿੱਚ ਵੀ ਨਜ਼ਰ ਆ ਚੁੱਕਾ ਹੈ।

ਜੀਵਨ[ਸੋਧੋ]

ਮਨਜਿੰਦਰ ਮਾਖਾ ਜਾਂ ਕਈ ਵਾਰ ਸਮਾਜਕ ਮੀਡੀਆ ਉੱਤੇ ਸ਼ੇਕਾ ਗਿੱਲ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਵਿੱਚ ਹੋਇਆ।

ਕਿਤਾਬ[ਸੋਧੋ]

ਉਸਦੀ ਲਿਖੀ ਕਿਤਾਬ ਬਲੱਡਲਾਈਨ ਨੂੰ ਸਰੋਤਿਆਂ ਦੁਆਰਾ ਕਾਫੀ ਪਿਆਰ ਮਿਲਿਆ।[1] ਹਾਲ ਹੀ ਵਿੱਚ ਮਨਜਿੰਦਰ ਦੀ ਕਿਤਾਬ ਤਾਜ਼ੀ ਝਰੀਟ ਪ੍ਰਕਾਸ਼ਿਤ ਹੋਈ ਹੈ।

ਹਵਾਲੇ[ਸੋਧੋ]

  1. "ਨੌਜਵਾਨ ਲੇਖਕ ਮਨਜਿੰਦਰ ਮਾਖਾ ਹੋਏ ਪਾਠਕਾਂ ਤੇ ਲੇਖਕਾਂ ਦੇ ਰੂਬਰੂ". Punjabi Jagran News (in ਅੰਗਰੇਜ਼ੀ). Retrieved 2023-07-01.