ਮਨਜੀਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨਜੀਤ ਕੌਰ
ਆਮ ਜਾਣਕਾਰੀ
ਜਨਮ 4 ਅਪ੍ਰੈਲ 1982

ਭਾਰਤ

ਮੌਤ
ਕੌਮੀਅਤ ਭਾਰਤੀ
ਪੇਸ਼ਾ ਖਿਡਾਰੀ
ਪਛਾਣੇ ਕੰਮ ਏਸਿਅਨ ਖੇਡਾਂ(4×400 ਮੀਟਰ ਰਿਲੇਅ ਸੰਯੋਗ) ਵਿੱਚ ਲਗਾਤਾਰ 3 ਸੋਨ ਤਮਗੇ

ਮਨਜੀਤ ਕੌਰ ਭਾਰਤ ਦੀ ਫਰਾਟਾ ਅਥਲੀਟ ਹੈ l

ਜੀਵਨੀ[ਸੋਧੋ]

ਮਨਜੀਤ ਕੌਰ ਦਾ ਜਨਮ 4 ਅਪਰੈਲ 1982 ਨੂੰ ਗੁਰਦਾਸਪੁਰ ਜ਼ਿਲੇ ਦੇ ਪਿੰਡ ਅਬਲਖੈਰ ਵਿਚ ਹੋਇਆ l ਉਸਦੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਦਾ ਨਾਂਅ ਬਲਦੇਵ ਕੌਰ ਹੈ l [1]

ਹਵਾਲੇ[ਸੋਧੋ]

  1. http://beta.ajitjalandhar.com/news/20141114/31/745727.cms#sthash.brznrctb.dpbs