ਸਮੱਗਰੀ 'ਤੇ ਜਾਓ

ਮਨਜੀਤ ਮੀਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਨਜੀਤ ਮੀਤ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ

[ਸੋਧੋ]
  • ਰੰਗ-ਏ-ਸਿਕਸ਼ਤ (ਕਵਿਤਾ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1982
  • ਨਿਖੰਭੜੇ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ,1988
  • ਸਵਾਲੀਆ ਨਿਸ਼ਾਨ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1990
  • ਲੱਕੜ ਦੇ ਘੋੜੇ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2001