ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਨਮੋਹਨ ਸਿੰਘ ਦਾਊਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ 30 ਪੁਸਤਕਾਂ ਦੀ ਰਚਨਾ ਕੀਤੀ ਹੈ। ਉਸਨੂੰ ਪੰਜਾਬੀ ਭਾਸ਼ਾ ਲਈ ਸਾਲ 2011 ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ ਮਿਲਿਆ ਸੀ।
- ਧਰਤੀ ਦੇ ਰੰਗ
- ਗੀਤਾਂ ਦੇ ਘੁੰਗਰੂ
- ਬੋਲਾਂ ਦੇ ਖੰਭ
- ਸ਼ਾਇਰੀ-ਸਾਗਰ
- ਤਿੱਪ ਤੇ ਕਾਇਨਾਤ
- ਉਦਾਸੀਆਂ ਦਾ ਬੂਹਾ ਸੁਲਖਣੀ