ਮਨੀਸ਼ਾ ਕੋਇਰਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੀਸ਼ਾ ਕੋਇਰਾਲਾ
Koirala Manisha.jpg
ਨਵੰਬਰ 2014 ਵਿੱਚ ਮਨੀਸ਼ਾ ਕੋਇਰਾਲਾ
ਜਨਮਮਨੀਸ਼ਾ ਕੋਇਰਾਲਾ
ਕਾਠਮਾਂਡੂ, ਨੈਪਾਲ
ਰਾਸ਼ਟਰੀਅਤਾਨੇਪਾਲੀ
ਪੇਸ਼ਾਫ਼ਿਲਮ ਅਭਿਨੇਤਰੀ
ਸਰਗਰਮੀ ਦੇ ਸਾਲ1989–ਵਰਤਮਾਨ
ਜੀਵਨ ਸਾਥੀਸਮਰਾਟ ਦਹਲ(2010–2012)

ਮਨੀਸ਼ਾ ਕੋਇਰਾਲਾ ਇੱਕ ਨੇਪਾਲੀ ਅਭਿਨੇਤਰੀ ਹੈ ਜਿਸਨੇ ਜ਼ਿਆਦਾਤਰ ਕੰਮ ਬਾਲੀਵੁਡ ਵਿੱਚ ਕੀਤਾ। ਇਹ ਯੂਐਨਐਫਪੀਏ ਗੁਡਵਿਲ ਐਮਬੈਸਡਰ (ਪ੍ਰਤਿਨਿਧੀ) ਅਤੇ ਸਰਗਰਮ ਕਾਰਜ ਕਰਤਾ ਵੀ ਹੈ। ਮਨੀਸ਼ਾ ਨੇ ਪਹਿਲਾਂ ਕੰਮ ਬਾਲੀਵੁਡ ਵਿੱਚ ਕੀਤਾ ਅਤੇ ਬਾਅਦ ਵਿੱਚ ਹੌਲੀ-ਹੌਲੀ ਨੇਪਾਲੀ, ਤਾਮਿਲ, ਤੇਲਗੂ ਅਤੇ ਮਲਯਾਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਇਹ ਭਰਤਨਾਟਿਅਮ ਅਤੇ ਮਣਿਪੁਰੀ ਡਾਂਸਰ ਵੀ ਹੈ। ਇਸਨੇ ਆਪਣੀ ਐਕਟਿੰਗ ਦੀ ਸ਼ੁਰੂਆਤ 1989 ਵਿੱਚ ਨੇਪਾਲੀ ਫ਼ਿਲਮ ਫੇਰੀ ਭੇਟੁਲਾ ਤੋਂ ਕੀਤੀ। ਇੱਕ ਸਾਲ ਬਾਅਦ, ਮਨੀਸ਼ਾ ਨੇ ਬਾਲੀਵੁਡ ਵਿੱਚ ਆਪਣੀ ਐਕਟਿੰਗ ਦੀ ਸ਼ੁਰੂਆਤ 1991 ਵਿੱਚ ਸੋਦਾਗਰ ਤੋਂ ਕੀਤੀ।