ਮਨੀਸ਼ਾ ਮਲਹੋਤਰਾ
ਦੇਸ਼ | ਭਾਰਤ |
---|---|
ਰਹਾਇਸ਼ | ਮੁੰਬਈ, ਭਾਰਤ |
ਜਨਮ | ਮੁੰਬਈ, ਭਾਰਤ | 19 ਸਤੰਬਰ 1976
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1996 |
ਸਨਿਅਾਸ | 2004 |
ਅੰਦਾਜ਼ | ਸਜੂ, ਦੁਹੱਥਾ ਪੁੱਠੇ ਹੱਥ ਦਾ |
ਇਨਾਮ ਦੀ ਰਾਸ਼ੀ | US$ 52,259 |
ਸਿੰਗਲ | |
ਕਰੀਅਰ ਰਿਕਾਰਡ | 136–92 |
ਕਰੀਅਰ ਟਾਈਟਲ | 0 ਡਬਲਿਊ ਟੀ ਏ, 5 ਆਈ ਟੀ ਐਫ |
ਸਭ ਤੋਂ ਵੱਧ ਰੈਂਕ | ਨੰਬਰ 314 (21 ਅਪਰੈਲ 2003) |
ਡਬਲ | |
ਕੈਰੀਅਰ ਰਿਕਾਰਡ | 93–67 |
ਕੈਰੀਅਰ ਟਾਈਟਲ | 0 ਡਬਲਿਊ, 7 ਆਈ ਟੀ ਐਫ਼ |
ਉਚਤਮ ਰੈਂਕ | ਨੰਬਰ 149 (08 ਅਪਰੈਲ 2002) |
ਉਲੰਪਿਕਸ ਖੇਡਾਂ | 1ਆਰ (2000) |
ਮੈਡਲ ਰਿਕਾਰਡ | ||
---|---|---|
ਏਸ਼ੀਆਈ ਖੇਡਾਂ | ||
2002 ਬੁਸਨ | ਡਬਲਜ਼ ਮਿਸ਼ਰਨ |
ਮਨੀਸ਼ਾ ਮਲਹੋਤਰਾ ਦਾ ਜਨਮ 19 ਸਤੰਬਰ 1976 ਨੂੰ ਮੁੰਬਈ ਵਿੱਚ ਹੋਇਆ। ਇਹ ਭਾਰਤ ਦੀ ਪੇਸ਼ਾਵਰ ਟੇਨਿਸ ਖਿਡਾਰੀ ਵਜੋਂ ਸੇਵਾ ਮੁਕਤ ਹੋਈ।
ਕੈਰੀਅਰ
[ਸੋਧੋ]21 ਅਪਰੈਲ 2013 ਤੱਕ ਇਸਨੇ ਸਿੰਗਲ 314 ਮੈਚ ਖੇਡੇ ਅਤੇ ਆਪਣੇ ਕੈਰੀਅਰ ਨੂੰ ਉੱਚਾਈ ਤੇ ਪਹੁੰਚਾਇਆ। 8 ਅਪਰੈਲ 2002 ਇਸਨੇ ਡਬਲ 149 ਮੈਚ ਖੇਡੇ। ਮਲਹੋਤਰਾ ਨੇ ਆਪਣੇ ਕੈਰੀਅਰ ਵਿੱਚ 5 ਸਿੰਗਲ ਅਤੇ 7 ਡਬਲ ਆਈ ਟੀ ਐਫ਼ ਖ਼ਿਤਾਬ ਹਾਸਿਲ ਕੀਤੇ। ਇਸਨੇ ਭਾਰਤ ਲਈ ਫੈੱਡ ਕੱਪ ਦੋਰਾਨ 17-15 ਨੰਬਰ ਤੇ ਜਿੱਤ ਹਾਸਿਲ ਕੀਤੀ। 2002 ਵਿੱਚ ਸਿਡਨੀ ਓਲੰਪਿਕ ਵਿੱਚ ਭਾਤਰ ਵੱਲੋਂ ਮਲਹੋਤਰਾ ਅਤੇ ਨਿਰੁਪਮਾ ਵਿਦਿਆਨਾਥ ਨੇ ਭਾਗ ਲਿਆ ਪਰ ਇਹ ਪਹਿਲੇ ਰਾਉਂਡ ਵਿੱਚ ਹੀ ਜੇਲੀਨਾ ਡੋਕਿਕ ਅਤੇ ਰੇਨੇ ਸਟੱਬਜ਼ ਤੋਂ ਹਾਰ ਗਈਆਂ। ਮਲਹੋਤਰਾ 2002 ਵਿੱਚ ਆਪਣੇ ਕੈਰੀਅਰ ਦੀ ਉੱਚਾਈ ਵੱਲ ਗਈ ਜਦ ਇਹ ਬੁਸ਼ਨ ਏਸ਼ੀਅਨ ਗੇਮਜ਼ ਵਿੱਚ ਮਹੇਸ਼ ਭੂਪਤੀ ਦੀ ਸਾਂਝੀਦਾਰ ਵਜੋਂ ਖੇਡੀ ਅਤੇ ਚਾਂਦੀ ਦਾ ਤਮਗਾ ਹਾਸਿਲ ਕੀਤਾ। 2003 ਵਿੱਚ ਹੈਦਰਾਬਾਦ ਓਪਨ ਵਿੱਚ ਭਾਗ ਲਿਆ ਪਰ ਪਹਿਲੇ ਰਾਉਂਡ ਵਿੱਚ ਹਾਰ ਗਈ। ਮਲਹੋਤਰਾ 2004 ਵਿੱਚ ਟੇਨਿਸ ਤੋਂ ਸੇਵਾ ਮੁਕਤ ਹੋਈ।