ਮਰਨ ਸਿਮਹਾਸਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਰਨ ਸਿਮਹਾਸਨਮ
ਕਾਨਸ ਫੈਸਟੀਵਲ
ਨਿਰਦੇਸ਼ਕਮੁਰਲੀ ਨਾਇਰ
ਲੇਖਕਮੁਰਲੀ ਨਾਇਰ
ਭਾਰਥਨ ਨਜਾਵੱਕਲ
ਨਿਰਮਾਤਾਮੁਰਲੀ ਨਾਇਰ
ਸਿਤਾਰੇਵਿਸ਼ਵਾਸ ਨਜਾਵੱਕਲ
ਲਕਸ਼ਮੀ ਰਤਨ
ਸਿਨੇਮਾਕਾਰਐਮ ਜੇ ਰਾਧਾਕ੍ਰਿਸ਼ਨਨ
ਸੰਪਾਦਕਲਲੀਥਾ ਕ੍ਰਿਸ਼ਨਨ
ਰਿਲੀਜ਼ ਮਿਤੀਆਂ
  • 15 ਦਸੰਬਰ 1999 (1999-12-15)
ਮਿਆਦ
57 ਮਿੰਟ
ਦੇਸ਼ਭਾਰਤ
ਭਾਸ਼ਾਮਲਿਆਲਮ

ਮਰਨ ਸਿਮਹਾਸਨਮ (ਮਲਿਆਲਮ: മരണസിംഹാസനം, English: Throne of Death, French: Le Trone de la mort) 1999 ਦੀ ਇੱਕ ਭਾਰਤੀ ਮਲਿਆਲਮ ਫ਼ਿਲਮ ਹੈ। ਇਸਦੇ ਨਿਰਦੇਸ਼ਕ ਮੁਰਲੀ ਨਾਇਰ ਹਨ। ਇਸਨੂੰ 1999 ਕਾਨਸ ਫ਼ਿਲਮ ਫੈਸਟੀਵਲ ਜਿਥੇ ਇਸਨੇ ਸੁਨਹਿਰੀ ਕੈਮਰਾ ਅਵਾਰਡ (Golden Camera Award) ਜਿੱਤਿਆ।[1]

ਪਲਾਟ[ਸੋਧੋ]

ਕ੍ਰਿਸ਼ਨ ਇੱਕ ਅੱਤ ਦਾ ਗਰੀਬ ਕਿਸਾਨ ਹੈ ਜੋ ਆਪਣੇ ਮਾਲਿਕਾਂ ਦੇ ਨਾਰੀਅਲ ਚੁਰਾ ਕੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਇੱਕ ਵਾਰ ਉਹ ਫੜਿਆ ਜਾਂਦਾ ਹੈ ਅਤੇ ਉਸਨੂੰ ਜੇਲ ਹੋ ਜਾਂਦੀ ਹੈ। ਇਹ ਗੱਲ ਬੜੀ ਅਚੰਭੇ ਵਾਲੀ ਵਾਪਰਦੀ ਹੈ ਕਿ ਉਸਨੂੰ ਸਜ਼ਾ ਇੱਕ ਵਿਅਕਤੀ ਦੇ ਕਤਲ ਦੇ ਕਰਕੇ ਹੁੰਦੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਗਾਇਬ ਸੀ। ਉਸਨੂੰ ਬਿਜਲਈ ਕੁਰਸੀ ਉੱਪਰ ਬਿਠਾ ਕੇ ਕਰੰਟ ਨਾਲ ਮਾਰਨ ਦੀ ਸਜ਼ਾ ਸੁਣਾਈ ਜਾਂਦੀ ਹੈ। 

ਕਾਸਟ[ਸੋਧੋ]

ਹਵਾਲੇ[ਸੋਧੋ]

  1. "Festival de Cannes: Throne of Death" Archived 2014-10-20 at the Wayback Machine.. festival-cannes.com.

ਬਾਹਰੀ ਕੜੀਆਂ[ਸੋਧੋ]