ਮਰਫੀ ਰੇਡੀਓ
ਦਿੱਖ
ਮਰਫੀ ਰੇਡੀਓ ਇੰਗਲੈਂਡ ਵਿੱਚ ਸਥਿਤ ਰੇਡੀਓ ਅਤੇ ਟੇਲੀਵਿਜਨ ਨਿਰਮਾਤਾ ਕੰਪਨੀ ਸੀ। ਇਸ ਦੀ ਸਥਾਪਨਾ 1929 ਵਿੱਚ ਫਰੈਂਕ ਮਰਫੀ ਅਤੇ ਈ॰ਜੇ॰ ਪਾਵਰ ਨੇ ਕੀਤੀ ਸੀ। 1937 ਵਿੱਚ ਮਰਫੀ ਨੇ ਕੰਪਨੀ ਛੱਡ ਦਿੱਤੀ ਅਤੇ ਦੂਜੀ ਕੰਪਨੀ ਵਿੱਚ ਕੰਮ ਕਰਣ ਚਲੇ ਗਏ। ਉਹਨਾਂ ਦਾ 65 ਸਾਲ ਦੀ ਉਮਰ ਵਿੱਚ 1955 ਨਿਧਨ ਹੋ ਗਿਆ ਸੀ। ਇਹ ਰੇਡੀਓ ਭਾਰਤ ਵਿੱਚ ਬਹੁਤ ਮਸ਼ਹੂਰ ਸੀ। ਇਹ ਰੇਡੀਓ ਆਪਣੇ ਵਿਗਿਆਪਨ 'ਚ ਦਿਖਾਏ ਗਏ ਸੁੰਦਰ ਜਿਹੇ ਬੱਚੇ 'ਮਰਫੀ ਬੇਬੀ' ਨਾਲ ਕਾਫੀ ਮਸ਼ਹੂਰ ਹੋਇਆ ਸੀ[1]।