ਸਮੱਗਰੀ 'ਤੇ ਜਾਓ

ਮਰਸਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਰਸਿਨ
Mersin Yenişehir shore to west
Mersin Yenişehir shore to west
ਦੇਸ਼ ਤੁਰਕੀ
ਖਿੱਤਾਮੈਡੀਟੇਰੀਅਨ
ਸੂਬਾਮਰਸਿਨ
ਸਰਕਾਰ
 • ਮੇਅਰਬੁਰਹਾਨੇਤਿਨ ਕੋਜਾਮਾਸ (MHP)
ਉੱਚਾਈ
10 m (30 ft)
ਆਬਾਦੀ
 (2014)[1]
 • ਕੁੱਲ9,55,106
ਸਮਾਂ ਖੇਤਰਯੂਟੀਸੀ+3 (FET)
ਡਾਕ ਕੋਡ
33XXX
ਏਰੀਆ ਕੋਡ(+90) 324
ਲਸੰਸ ਪਲੇਟ33
ਵੈੱਬਸਾਈਟਮਰਸਿਨ

ਮਰਸਿਨ ਤੁਰਕੀ ਦੇ ਮਰਸਿਨ ਸੂਬੇ ਦੀ ਰਾਜਧਾਨੀ ਹੈ। ਇਹ ਇੱਕ ਮਹਾਨਗਰ ਹੈ ਜੋ ਕਿ ਸਮੁੰਦਰੀ ਤਟ 'ਤੇ ਸਥਿਤ ਹੋਣ ਕਾਰਨ ਬੰਦਰਗਾਹ ਵੀ ਹੈ।

2014 ਦੀ ਜਨਗਣਨਾ ਦੇ ਮੁਤਾਬਿਕ ਇਸ ਸ਼ਹਿਰ ਦੀ ਜਨਸੰਖਿਆ 1,071,703 ਹੈ।

ਹਵਾਲੇ[ਸੋਧੋ]

  1. "Turkey: Major cities and provinces". citypopulation.de. Retrieved 2015-02-08.