ਸਮੱਗਰੀ 'ਤੇ ਜਾਓ

ਮਸਤ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਸਤ ਅਲੀ
ਜਨਮ
ਅਲੀ ਅਸਗਰ ਤਾਇਬੀ

1980 (ਉਮਰ 43–44)
ਪੇਸ਼ਾਅਦਾਕਾਰ, ਸੰਵਾਦ ਲੇਖਕ
ਸਰਗਰਮੀ ਦੇ ਸਾਲ2005–ਹੁਣ

ਮਸਤ ਅਲੀ (ਜਨਮ 1980) ਇੱਕ ਭਾਰਤੀ ਅਦਾਕਾਰ [1] ਅਤੇ ਸੰਵਾਦ ਲੇਖਕ ਹੈ ਜੋ ਆਪਣੇ ਹੈਦਰਾਬਾਦੀ ਬੋਲੀ ਦੇ ਹਾਸੇ-ਮਜ਼ਾਕ ਸਦਕਾ ਜਾਣਿਆ ਜਾਂਦਾ ਹੈ। ਉਹ ਫਿਲਮ ਦ ਅੰਗਰੇਜ਼ ਵਾਲ਼ੇ ਸਲੀਮ ਫੇਕੂ ਦੇ ਨਾਂ ਨਾਲ ਮਸ਼ਹੂਰ ਹੈ।

ਹਾਲਾਂਕਿ ਉਹ ਮੁੱਖ ਕਿਰਦਾਰ ਨਹੀਂ ਸੀ, ਪਰ ਬਹੁਤ ਸਾਰੇ ਉਸ ਨੂੰ ਸ਼ੋਅ ਉਡਾ ਲੈਣ ਵਾਲਾ ਸਮਝਦੇ ਸਨ। ਉਸਨੇ ਹੈਦਰਾਬਾਦ ਨਵਾਬਜ਼ ਅਤੇ ਹੈਦਰਾਬਾਦੀ ਬਕਰਾ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਇਹ ਦੋਵੇਂ ਫਿਲਮਾਂ ਵਿੱਚ ਵਰਤੀ ਗਈ ਉਸਦੀ ਹੈਦਰਾਬਾਦੀ ਸੀ ਜਿਸਨੇ ਉਨ੍ਹਾਂ ਦੀ ਸਮੁੱਚੀ ਸਫਲਤਾ ਵਿੱਚ ਵੱਡਾ ਯੋਗਦਾਨ ਪਾਇਆ। ਹਾਫ ਫਰਾਈ, ਬੇਰੋਜ਼ਗਾਰ, ਹੰਗਾਮਾ ਇਨ ਦੁਬਈ ਅਤੇ ਜ਼ਬਰਦਸਤ ਕੁਝ ਹੋਰ ਫਿਲਮਾਂ ਹਨ ਜਿਨ੍ਹਾਂ ਵਿੱਚ ਉਸਨੇ ਅਭਿਨੈ ਕੀਤਾ। 2015 ਵਿੱਚ, ਉਸਨੇ ਤੇਲਗੂ ਫਿਲਮ ਇੰਡਸਟਰੀ ਵਿੱਚ ਫਿਲਮ, ਸੂਰਿਆ ਬਨਾਮ ਸੂਰਿਆ ਨਾਲ ਆਗਾਜ਼ ਕੀਤਾ। 2019 ਵਿੱਚ, ਉਸਨੇ ਭੋਜਪੁਰੀ ਫਿਲਮ ਇੰਡਸਟਰੀ ਵਿੱਚ ਫਿਲਮ, ਜੈ-ਵੀਰੂ ਨਾਲ ਸ਼ੁਰੁਆਤ ਕੀਤੀ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. "Watch and become a Bakra yourself!". The Hindu. January 5, 2008. Archived from the original on 26 ਦਸੰਬਰ 2018. Retrieved 12 May 2012.