ਮਸੂੜਿਆਂ ਦੀ ਸੋਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਦੰਦਾਂ ਵਿੱਚ ਹੋਣ ਵਾਲੀ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਮਸੂੜਿਆਂ ਵਿੱਚ ਬਿਨਾ ਸੋਜਿਸ਼ ਦੇ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ ਹੈ।.[1]ਇਸਦੀ ਸ਼ੁਰੂਆਤੀ ਅਵਸਥਾ ਵਿੱਚ, ਜਿਸਨੂੰ ਗਿੰਗਿਵਾਇਟਿਸ ਕਿਹਾ ਜਾਂਦਾ ਹੈ, ਮਸੂੜੇ ਸੁੱਜ ਜਾਂਦੇ ਹਨ ਅਤੇ ਲਾਲ ਹੋ ਜਾਂਦੇ ਹਨ ਅਤੇ ਖੂਨ ਨਿਕਲ ਸਕਦਾ ਹੈ।[1] ਇਹ ਇੱਕ ਦੰਦ ਤੋਂ ਸ਼ੁਰੂ ਹੋ ਕੇ ਬਾਕੀਆਂ ਵਿੱਚ ਵੀ ਫੈਲ ਸਕਦੀ ਹੈ ਅਤੇ ਇਸ ਦੇ ਕਾਰਨ ਦੰਦ ਢਿੱਲੇ ਹੋਈ ਜਾਂਦੇ ਹਨ, ਉਹਨਾਂ ਵਿੱਚ ਛੇਦ ਬਣ ਜਾਂਦੇ ਹਨ ਜੋ ਕਿ ਵਧ ਸਕਦੇ ਹਨ ਅਤੇ ਕਈ ਵਾਰ ਅਜਿਹੇ ਹਲਾਤਾਂ ਵਿੱਚ ਮਸੂੜਿਆਂ ਵਿੱਚ ਵੀ ਲਾਗ ਲਾਗ ਜਾਂਦੀ ਹੈ।

ਹਵਾਲੇ[ਸੋਧੋ]

  1. 1.0 1.1 "Periodontal Disease". CDC. 10 July 2013. Retrieved 3 January 2023.