ਮਹਮੂਦ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਮੂਦ ਅਲੀ
महमूद अली
محمود علی
ਤਸਵੀਰ:Mehmood Ali - Actor.jpg
ਜਨਮ(1932-09-29)29 ਸਤੰਬਰ 1932
ਮੁੰਬਈ, ਬ੍ਰਿਟਿਸ਼ ਭਾਰਤ
ਮੌਤ23 ਜੁਲਾਈ 2004(2004-07-23) (ਉਮਰ 71)
ਪੈਨਸਿਲਵਾਨੀਆ, ਯੁ ਐਸ
ਪੇਸ਼ਾਅਦਾਕਾਰ
ਸਾਥੀਮਧੂ (ਤਲਾਕ)
ਨੈਨਸੀ ਕਰੋਲ ਆਕਾ ਟ੍ਰੇਸੀ ਅਲੀ (ਤਾਹਿਰਾ)
ਬੱਚੇਮਸੂਦ ਅਲੀ
ਮਕਸੂਦ ਮਹਮੂਦ ਅਲੀ (ਲੱਕੀ ਅਲੀ)
ਮਕਦੂਮ ਅਲੀ
ਮਸੂਮ ਅਲੀ
ਮਨਜ਼ੂਰ ਅਲੀi
ਮਨਸੂਰ ਅਲੀ
ਗਿੰਨੀ ਅਲੀ
ਮਾਤਾ-ਪਿਤਾ(s)ਮੁਮਤਾਜ ਅਲੀ
Latifunnisa Ali

ਮਹਮੂਦ ਅਲੀ (ਹਿੰਦੀ: महमूद अली; ਉਰਦੂ: محمود علی‎; 29 ਸਤੰਬਰ 1932 – 23 ਜੁਲਾਈ 2004), ਮਸ਼ਹੂਰ ਮਹਮੂਦ, ਇੱਕ ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਸਨ। ਹਿੰਦੀ ਫਿਲਮਾਂ ਵਿੱਚ ਉਸ ਦੇ ਹਾਸ ਕਲਾਕਾਰ ਦੇ ਤੌਰ ਉੱਤੇ ਕੀਤੀ ਅਦਾਕਾਰੀ ਲਈ ਉਹ ਜਾਣੇ ਅਤੇ ਸਰਾਹੇ ਜਾਂਦੇ ਹਨ। ਤਿੰਨ ਦਹਾਕੇ ਲੰਬੇ ਚਲੇ ਉਨ੍ਹਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ 300ਤੋਂ ਜ਼ਿਆਦਾ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਮਹਿਮੂਦ ਐਕਟਰ ਅਤੇ ਨਾਚ ਕਲਾਕਾਰ ਮੁਮਤਾਜ ਅਲੀ ਦੇ ਨੌਂ ਬੱਚਿਆਂ ਵਿੱਚੋਂ ਇੱਕ ਸਨ।