ਮਹਾਂਨਗਰੀ ਇਲਾਕਾ ਜਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਂਨਗਰੀ ਇਲਾਕਾ ਜਾਲ (ਮੈਨ) ਇੱਕ ਅਜਿਹਾ ਕੰਪਿਊਟਰੀ ਜਾਲ ਹੈ ਜੋ ਮੁਕਾਮੀ ਇਲਾਕਾ ਜਾਲ ਤੋਂ ਵੱਡਾ ਹੁੰਦਾ ਹੈ ਅਤੇ ਜੋ ਸ਼ਹਿਰ ਦੇ ਕੁਝ ਬਲਾਕਾਂ ਤੋਂ ਲੈ ਕੇ ਪੂਰੇ ਸ਼ਹਿਰ ਦੇ ਇਲਾਕੇ ਤੱਕ ਅਤੇ ਕੁਝ ਨਾਲ਼-ਲੱਗਦੇ ਇਲਾਕਿਆਂ ਤੱਕ ਵੀ ਪਸਰਿਆ ਹੁੰਦਾ ਹੈ।[1]

ਹਵਾਲੇ[ਸੋਧੋ]

  1. IEEE Std 802-2002, IEEE Standard for Local and Metropolitan Area Networks: Overview and Architecture, page 1, section 1.2: "Key Concepts", "basic technologies" http://standards.ieee.org/getieee802/download/802-2001.pdf